ਪੁਲਿਸ ਅਕਾਦਮੀ ਦੇ ਹੈਰਾਨੀਜਨਕ ਨਤੀਜੇ, 122 ਵਿਚੋਂ 199 ਆਈਪੀਐਸ ਅਫ਼ਸਰ ਹੋਏ ਫੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਥੇ ਇੰਡੀਅਨ ਪੁਲਿਸ ਸਰਵਿਸ (ਭਾਰਤੀ ਪੁਲਿਸ ਸੇਵਾ) ਵਿਚ ਚੁਣੇ ਜਾਣ ਤੋਂ ਬਾਅਦ ਸੇਵਾ ਦੇਣ ਦੇ ਲਈ ਜ਼ਰੂਰੀ ਇਮਤਿਹਾਨ ਦੇਣ ਪਹੁੰਚੇ 122 ਟ੍ਰੇਨੀ ਅਫ਼ਸਰਾਂ ਵਿਚੋਂ ...

Sardar Vallabbhai Patel Police Academy Hyderabad

ਹੈਦਰਾਬਾਦ : ਇੱਥੇ ਇੰਡੀਅਨ ਪੁਲਿਸ ਸਰਵਿਸ (ਭਾਰਤੀ ਪੁਲਿਸ ਸੇਵਾ) ਵਿਚ ਚੁਣੇ ਜਾਣ ਤੋਂ ਬਾਅਦ ਸੇਵਾ ਦੇਣ ਦੇ ਲਈ ਜ਼ਰੂਰੀ ਇਮਤਿਹਾਨ ਦੇਣ ਪਹੁੰਚੇ 122 ਟ੍ਰੇਨੀ ਅਫ਼ਸਰਾਂ ਵਿਚੋਂ 119 ਜ਼ਰੂਰੀ ਪ੍ਰੀਖਿਆ ਵਿਚ ਫ਼ੇਲ੍ਹ ਹੋ ਗਏ। ਇੱਥੇ ਸਰਦਾਰ ਵੱਲਭਭਾਈ ਪਟੇਨ ਨੈਸ਼ਨਲ ਪੁਲਿਸ ਅਕਾਦਮੀ ਤੋਂ ਗਰੈਜੁਏਸ਼ਨ ਦੌਰਾਨ ਇਨ੍ਹਾਂ ਭਾਵੀ ਅਫ਼ਸਰਾਂ ਦੇ ਲਈ ਇਸ ਪ੍ਰੀਖਿਆ ਵਿਚ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੂੰ ਪਾਸ ਹੋਣ ਲਈ ਤਿੰਨ ਮੌਕੇ ਹੋਰ ਦਿਤੇ ਜਾਣਗੇ ਪਰ ਇਨ੍ਹਾਂ ਨਤੀਜਿਆਂ ਤੋਂ ਹਰ ਕੋਈ ਹੈਰਾਨ ਹੈ।