ਕਿਸਾਨ ਪਰਵਾਰ ਦੀ ਆਹ ਕਿਹੋ ਜਿਹੀ ਬਰਾਤ, ਅੱਡੀਆਂ ਚੱਕ-ਚੱਕ ਦੇਖਦੇ ਰਹਿ ਗਏ ਲੋਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜੀ ਹਾਂ, ਜਿੱਥੇ ਅੱਜ ਕੱਲ੍ਹ ਬਾਰਾਤ ਵਿਚ ਦਿਖਾਉਣ ਲਈ ਲੋਕ ਮਹਿੰਗੀਆਂ...

Groom took out with 40 tractors to meet bride in didwana rajasthan

ਨਵੀਂ ਦਿੱਲੀ:  ਜ਼ਿਲ੍ਹਾ ਉਤਰਾਖੰਡ ਦੇ ਨਜ਼ਦੀਕੀ ਪਿੰਡ ਲਾਡਾਬਾਸ ਦੀ ਬਾਰਾਤ ਖੇਤਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਰਾਤ ਚਰਚਾ ਵਿਚ ਇਸ ਲਈ ਬਣੀ ਹੋਈ ਹੈ ਕਿਉਂ ਕਿ ਇੱਥੇ ਲਾੜੀ ਨੂੰ ਲੈ ਕੇ ਜਾਣ ਲਈ 10-20 ਨਹੀਂ ਬਲਕਿ ਪੂਰੇ 40 ਟ੍ਰੈਕਟਰ ਰਵਾਨਾ ਹੋਏ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।