ਤੁਰੰਤ ਇਸ ਐਪ ਨੂੰ ਮਾਰ ਦਵੋ ਡਿਲੀਟ ਨਹੀਂ ਤਾਂ ਬੈਂਕ ਖਾਤਾ ਹੋ ਜਾਵੇਗਾ ਖਾਲੀ! 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਐਪ ਚਲਾਉਣ ਵਾਲੇ ਹੋ ਜਾਣ ਸਾਵਧਾਨ!

Immediately remove this app, otherwise the bank account will be empty!

ਨਵੀਂ ਦਿੱਲੀ: ਅੱਜ ਦੇ ਯੁੱਗ ਵਿਚ ਹਰ ਕੋਈ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਜਾਂ ਇਹ ਕਹਿ ਲਓ ਕਿ ਇਹ ਯੁੱਗ ਹੀ ਨੈਟਵਰਕਿੰਗ ਦਾ ਹੈ। ਮਨੁੱਖ ਦੇ ਲਗਭਗ ਸਾਰੇ ਕੰਮ ਨੈਟਵਰਕ ਰਾਹੀਂ ਹੁੰਦੇ ਹਨ। ਪਿਛਲੇ ਕੁੱਝ ਦਿਨਾਂ ਵਿਚ Google Play Store ਤੇ ਵਧ ਰਹੇ ਮੇਲਵੇਅਰ ਅਟੈਕ ਬਾਰੇ ਸੁਣਿਆ ਸੀ। ਇਹਨਾਂ ਦੇ ਵਧਦੇ ਮੇਲਵੇਅਰ ਅਟੈਕ ਦੌਰਾਨ Google Play Store ਤੋਂ ਕਈ ਐਪਸ ਨੂੰ ਹਟਾਇਆ ਵੀ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।