ਚਿਕਨ ਅਤੇ ਅੰਡੇ ਖਾਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ! ਇਸ ਵਜ੍ਹਾ ਕਰ ਕੇ ਵਧ ਸਕਦੀ ਹੈ ਕੀਮਤ!
ਪਿਛਲੇ ਇਕ ਮਹੀਨੇ ਵਿਚ ਮੱਕੀ ਦੀ ਕੀਮਤ 17 ਫ਼ੀਸਦੀ ਤੋਂ ਜ਼ਿਆਦਾ ਵਧੀ ਹੈ।
Chicken and egg price in india 2019 poultry prices may surge by up 20 percent
ਨਵੀਂ ਦਿੱਲੀ: ਜੇ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਅਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਦਰਅਸਲ ਮੁਰਗੀ ਦਾਣੇ ਦੀ ਲਾਗਤ ਵਧਣ ਦਾ ਅਸਰ ਪਾਲਟ੍ਰੀ ਇੰਡਸਟ੍ਰੀ ਤੇ ਪੈ ਰਿਹਾ ਹੈ। ਕੰਪਨੀਆਂ ਅੰਡੇ ਅਤੇ ਚਿਕਨ ਦੀਆਂ ਕੀਮਤਾਂ ਵਧਾਉਣ ਤੇ ਵਿਚਾਰ ਕਰ ਰਹੀ ਹੈ। ਦਸ ਦਈਏ ਕਿ ਪਾਲਟ੍ਰੀ ਫੀਡ ਵਿਚ ਮੱਕੀ ਦਾ ਅਹਿਮ ਰੋਲ ਹੈ। ਇਸ ਨੂੰ ਦੋਵਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਿਛਲੇ ਇਕ ਮਹੀਨੇ ਵਿਚ ਮੱਕੀ ਦੀ ਕੀਮਤ 17 ਫ਼ੀਸਦੀ ਤੋਂ ਜ਼ਿਆਦਾ ਵਧੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।