ਸਿੰਘੂ ਪਹੁੰਚੇ ਸਰਬਜੀਤ ਚੀਮਾ ਨੇ ਕਿਹਾ, "ਪੰਜਾਬੀਆਂ ਨੂੰ ਕੁਰਬਾਨੀ ਤੇ ਕਿਸਾਨੀ ਵਿਰਸੇ 'ਚੋਂ ਮਿਲੀ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਅਤੇ ਕਲਾਕਾਰ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ ।

Sarbjit singh

ਨਵੀਂ ਦਿੱਲੀ  : ਦਿੱਲੀ ਬਾਰਡਰ ਦੀ ਸਿੰਘੂ ਸਟੇਜ ‘ਤੇ ਪਹੁੰਚੇ ਸਰਬਜੀਤ ਚੀਮਾ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬੀਆਂ ਨੂੰ  ਕੁਰਬਾਨੀ ਤੇ ਕਿਸਾਨੀ ਵਿਰਸੇ ਵਿਚੋਂ ਮਿਲੀ ਹੈ । ਇਸ ਲਈ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣਾ ਕੋਈ ਸੌਖਾ ਕੰਮ ਨਹੀਂ ਹੈ । ਕਿਸਾਨ ਜ਼ਮੀਨਾਂ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ ।

Related Stories