ਯੂਕੇ ਤੋਂ ਦਿੱਲੀ ਬਾਰਡਰ ਪਹੁੰਚੇ ਸਿੱਖ ਦੀ ਸੰਸਥਾ ਦੇ CO ਨੇ ਬਾਬਾ ਨਾਨਕ
ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਗਿਆ ਲੰਗਰ ਉਸ ਸਮੇਂ ਤਕ ਚੱਲਦਾ ਰਹੇਗਾ, ਜਦੋਂ ਤਕ ਕਿਸਾਨੀ ਸੰਘਰਸ਼ ਚੱਲੇਗਾ ।
Farmer protest
ਨਵੀਂ ਦਿੱਲੀ , ( ਅਰਪਨ ਕੌਰ ) : ਯੂਕੇ ਤੋਂ ਦਿੱਲੀ ਬਾਰਡਰ ਪਹੁੰਚੇ ਰਣਬੀਰ ਸਿੰਘ ਨੇ ਕਿਸਾਨਾਂ ਦੀ ਸੇਵਾ ਵਿਚ ਐਲਾਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਗਿਆ ਲੰਗਰ ਉਸ ਸਮੇਂ ਤਕ ਚੱਲਦਾ ਰਹੇਗਾ, ਜਦੋਂ ਤਕ ਕਿਸਾਨੀ ਸੰਘਰਸ਼ ਚੱਲੇਗਾ । ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਲੰਗਰ ਪ੍ਰਥਾ ਚਲਾ ਕੇ ਭੁੱਖਿਆਂ ਦਾ ਢਿੱਡ ਭਰਨ ਲਈ ਵੱਡਾ ਉਪਰਾਲਾ ਸ਼ੁਰੂ ਕੀਤਾ ਸੀ ਜੋ ਹੁਣ ਤਕ ਜਾਰੀ ਹੈ