ਬੁਰਾੜੀ ਕਾਂਡ ਦੀ ਫਾਈਲ ਬੰਦ, ਇੰਝ ਹੋਈ ਸੀ 11 ਲੋਕਾਂ ਦੀ ਮੌਤ!
ਬੁਰਾੜੀ ਵਿਖੇ ਇਕ ਘਰ ਵਿਚ ਇਕੋ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਤੋਂ ਪਰਦਾ ਉਠ ਗਿਆ ਹੈ। ਇਸ ਖੌਫ਼ਨਾਕ ਘਟਨਾ ਨੇ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ....
Bhatia Family Buradi Suicide Case
ਨਵੀਂ ਦਿੱਲੀ : ਬੁਰਾੜੀ ਵਿਖੇ ਇਕ ਘਰ ਵਿਚ ਇਕੋ ਪਰਵਾਰ ਦੇ 11 ਮੈਂਬਰਾਂ ਦੀ ਮੌਤ ਦੇ ਰਹੱਸ ਤੋਂ ਪਰਦਾ ਉਠ ਗਿਆ ਹੈ। ਇਸ ਖੌਫ਼ਨਾਕ ਘਟਨਾ ਨੇ ਜਿੱਥੇ ਪਿਛਲੇ ਕਾਫ਼ੀ ਸਮੇਂ ਤੋਂ ਪੁਲਿਸ ਨੂੰ ਚੱਕਰਾਂ ਪਾਇਆ ਹੋਇਆ ਹੈ, ਉਥੇ ਹੀ ਲੋਕ ਵੀ ਇਹ ਸੋਚ-ਸੋਚ ਕੇ ਹੈਰਾਨ ਹਨ ਕਿ ਆਖ਼ਰ ਇਕੋ ਪਰਵਾਰ ਦੇ 11 ਮੈਂਬਰਾਂ ਦੀ ਹੋਈ ਮੌਤ ਹੱਤਿਆ ਹੈ ਜਾਂ ਫਿਰ ਆਤਮ ਹੱਤਿਆ।