ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਨਰਿੰਦਰ ਮੋਦੀ ਸਟੇਡੀਅਮ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਨਰਿੰਦਰ ਮੋਦੀ ਸਟੇਡੀਅਮ

Narendra Singh Tomar

 

ਅਹਿਮਦਾਬਾਦ: ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ (Narendra Singh Tomar) ਨੇ ਗੁਜਰਾਤ ਦੇ ਅਹਿਮਦਾਬਾਦ ਦੇ ਮੋਟੇਰਾ ਵਿੱਚ ਸਰਦਾਰ ਵੱਲਭਭਾਈ ਪਟੇਲ ਸਪੋਰਟਸ ਇਨਕਲੇਵ ਦੇ ਅੰਦਰ ਸਥਿਤ ਨਰਿੰਦਰ ਮੋਦੀ ਸਟੇਡੀਅਮ (ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ) ਦਾ ਨਿਰੀਖਣ ਕੀਤਾ।

  ਹੋਰ ਵੀ ਪੜ੍ਹੋ:  ਭੁਪੇਂਦਰ ਪਟੇਲ ਨੇ ਚੁੱਕੀ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ

ਉਨ੍ਹਾਂ ਨਾਲ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਮੌਜੂਦ ਰਹੇ। ਆਪਣੇ ਸੁਨੇਹੇ ਵਿੱਚ ਕੇਂਦਰੀ ਮੰਤਰੀ ਤੋਮਰ ਨੇ ਲਿਖਿਆ ਕਿ ਅੱਜ ਅਹਿਮਦਾਬਾਦ ਵਿੱਚ ਮੋਦੀ ਸਟੇਡੀਅਮ ਵੇਖਣਾ ਬਹੁਤ ਮਾਣ ਦੀ ਗੱਲ ਹੈ।

 

 

ਸਟੇਡੀਅਮ ਵਿੱਚ ਸਹੂਲਤਾਂ ਅਤੇ ਦ੍ਰਿਸ਼ਟੀ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹਨੀਂ ਘੱਟ ਹੈ।  ਉਮੀਦ ਹੈ ਕਿ ਇੱਥੇ ਸਾਰੇ ਪ੍ਰਬੰਧ ਜੈ ਸ਼ਾਹ ਦੇ ਹੱਥਾਂ ਵਿੱਚ ਪੂਰੀ ਤਰ੍ਹਾਂ ਵਿਕਸਤ ਹੁੰਦੇ ਰਹਿਣਗੇ।

 

  ਹੋਰ ਵੀ ਪੜ੍ਹੋ:  ਪੈਰ ਤਿਲਕਣ ਨਾਲ ਤਲਾਅ 'ਚ ਡਿੱਗਿਆ ਨੌਜਵਾਨ, ਬਚਾਉਣ ਗਏ ਤਿੰਨ ਦੋਸਤਾਂ ਨੇ ਵੀ ਗਵਾਈ ਜਾਨ