ਭਾਜਪਾ ਵਾਲਿਆਂ ਨੂੰ ਢਹਿੰਦਾ ਨਜ਼ਰ ਆ ਰਿਹਾ ਇਹ ਮੋਦੀ ਦਾ ਅਡਿੱਗ ਹੋਣ ਦਾ ਪੁਤਲਾ ਡਾ ਸੁਖਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਏਕਤਾ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ

dr. sukhpreet singh

ਨਵੀਂ ਦਿੱਲੀ :  ਕਿਸਾਨਾਂ ਵੱਲੋਂ ਦਿਖਾਈ ਜਾ ਰਹੀ ਏਕਤਾ ਅਤੇ ਅਨੁਸ਼ਾਸਨ ਦੀ ਤਾਰੀਫ਼ ਕਰਦਿਆਂ ਡਾ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਮੋਦੀ ਦੇ ਅਡਿੱਗ ਹੋਣ ਦਾ ਪੁਤਲਾ ਹੁਣ ਢਹਿੰਦਾ ਨਜ਼ਰ ਆ ਰਿਹਾ ਹੈ।   ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਵੱਲੋਂ ਲੜਿਆ ਜਾ ਰਿਹਾ ਸੰਘਰਸ਼ ਬੇਮਿਸਾਲ ਹੈ, ਖੇਤੀਬਾੜੀ ਬਿੱਲਾਂ ਦੇ ਖਿਲਾਫ ਦੇਸ਼ ਦੀ ਕਿਸਾਨ ਹੁਣ ਲਾਮਬੰਦ ਹੋ ਚੁੱਕੇ ਹਨ, ਕੇਂਦਰ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਰੱਦ ਕਰ  ਕਰਨਾ ਹੀ ਪਵੇਗਾ।