CAT 2019: ਜਲਦ ਖ਼ਤਮ ਹੋਵੇਗਾ 2.44 ਲੱਖ ਉਮੀਦਵਾਰਾਂ ਦਾ ਇੰਤਜ਼ਾਰ, ਜਾਣੋ, ਕਦੋਂ ਜਾਰੀ ਹੋਵੇਗਾ ਨਤੀਜਾ!
ਇਸ ਵਾਰ ਪ੍ਰੀਖਿਆ ਦਾ ਆਯੋਜਨ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਕੋਝਿਕੋਡ ਵੱਲੋਂ ਕੀਤਾ ਗਿਆ ਸੀ।
Cat 2019 result know how to check scores at iimcat ac in tedu
ਨਵੀਂ ਦਿੱਲੀ: ਦੇਸ਼ ਦੇ ਸੀਨੀਅਰ ਬਿਜ਼ਨੈਸ ਸਕੂਲਾਂ ਵਿਚ ਦਾਖਲੇ ਲਈ ਆਯੋਜਿਤ ਹੋਣ ਵਾਲੀ ਦਾਖਲਾ ਪ੍ਰੀਖਿਆ ਕਾਮਨ ਐਡਮੀਸ਼ਨ ਟੈਸਟ 2019 ਯਾਨੀ ਕੈਟ ਪ੍ਰੀਖਿਆ ਦੇ ਚੁੱਕੇ ਉਮੀਦਵਾਰ ਹੁਣ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।