ਭਾਰਤ ਵਿਚ ਲਾਂਚ ਹੋਈ 1.31 ਕਰੋੜ ਦੀ Porsche Cayenne Coupe, ਸਪੀਡ ਸੁਣ ਉਡਣਗੇ ਹੋਸ਼!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਨੂੰ ਕੰਪਲਿਟਲੀ ਬਿਲਟ ਯੂਨਿਟ ਦੇ ਤੌਰ ਤੇ ਵੇਚਿਆ ਜਾਵੇਗਾ।

Porsche cayenne coupe launched in india

ਨਵੀਂ ਦਿੱਲੀ: ਲਗਜ਼ਰੀ ਕਾਰ ਮੇਕਰ ਕੰਪਨੀ ਪੋਰਸ਼ੇ ਨੇ ਕਯਾਨੀ ਕੂਪੇ 2020 ਐਡੀਸ਼ਨ ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਐਰੋਡਾਇਮੈਟਿਕ ਡਿਜ਼ਾਇਨ ਵਾਲੀ ਇਹ ਐਸਯੂਵੀ ਪਹਿਲਾਂ ਤੋਂ ਦੋ ਗੁਣਾ ਜ਼ਿਆਦਾ ਸਪੋਰਟੀ ਹੈ। ਭਾਰਤ ਵਿਚ ਇਹ ਵੀ6 ਅਤੇ ਟਰਬੋ ਵਰਗੇ ਦੋ ਤਰ੍ਹਾਂ ਦੇ ਵੈਰੀਐਂਟ ਵਿਚ ਉਪਲੱਬਧ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।