ਰੇਲਵੇ ਨੇ ਕਰਤਾ ਐਲਾਨ, ਯਾਤਰੀਆਂ ਨੂੰ ਹੁਣ ਲੱਗਣਗੀਆਂ ਮੌਜਾਂ!
ਇਸ ਵਿਵਸਥਾ ਨਾਲ ਇਕ ਫਾਇਦਾ ਹੋਵੇਗਾ ਜੇ ਤੁਸੀਂ ਤਤਕਾਲ ਟਿਕਟ ਕਟਾ ਰਹੇ ਹੋ...
Railway book now pay later fascility book rail ticket without money payment later
ਨਵੀਂ ਦਿੱਲੀ: ਰੇਲਵੇ ਟਿਕਟ ਬੁੱਕ ਕਰਨੀ ਹੈ ਅਤੇ ਜੇਬ ਵਿਚ ਪੈਸੇ ਨਹੀਂ ਹਨ? ਤਾਂ ਕੋਈ ਗੱਲ ਨਹੀਂ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਇਕ ਨਵੀਂ ਪਾਲਿਸੀ ਲੈ ਕੇ ਆਇਆ ਹੈ। ਜਿਸ ਵਿਚ ਤੁਸੀਂ ਆਨਲਾਈਨ ਟਿਕਟ ਕਟਾਉਣ ਦੇ 14 ਦਿਨਾਂ ਬਾਅਦ ਪੇਮੇਂਟ ਕਰ ਸਕਦੇ ਹੋ। ਇਸ ਪਾਲਿਸੀ ਦਾ ਨਾਮ Book Now, Pay Later ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।