ਅੱਜ ਤੋਂ ਖੁਲ੍ਹ ਜਾਣਗੇ ਸਬਰੀਮਾਲਾ ਮੰਦਿਰ ਦੇ ਦਰਵਾਜ਼ੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਔਰਤਾਂ ਦੇ ਦਾਖਲੇ ਦੇ ਚਲਦੇ ਸੁਰੱਖਿਆ ਵਿਵਸਥਾ ਸਖ਼ਤ 

Sabarimala temple supreme court police personnel temple gate

ਨਵੀਂ ਦਿੱਲੀ: ਕੇਰਲ ਸਥਿਤ ਸਬਰੀਮਾਲਾ ਮੰਦਿਰ ਦੇ ਦਰਵਾਜ਼ੇ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਅੱਜ ਯਾਨੀ 16 ਨਵੰਬਰ ਤੋਂ 2 ਮਹੀਨਿਆਂ ਤਕ ਲੋਕ ਮੰਦਿਰ ਵਿਚ ਦਰਸ਼ਨ ਕਰ ਸਕਣਗੇ। ਅੱਜ ਤੋਂ ਹੀ ਮੰਦਿਰ ਵਿਚ ਮੰਡਲਾ ਪੂਜਾ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਔਰਤਾਂ ਦੇ ਦਾਖਲੇ ਦੇ ਚਲਦੇ ਮੰਦਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਦਿਰ ਵਿਚ ਕਰੀਬ 25000 ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।