ਸਾਵਧਾਨ! ਸੋਨੇ ਦੀਆਂ ਕੀਮਤਾਂ ਵਿਚ ਆਈ ਜ਼ਬਰਦਸਤ ਤੇਜ਼ੀ, ਫਟਾ-ਫਟ ਜਾਣੋ ਨਵੀਆਂ ਕੀਮਤਾਂ!  

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਆਈ ਹੈ।

Gold silver price

ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਤੇ ਸੋਮਵਾਰ ਨੂੰ ਬ੍ਰੇਕ ਲਗ ਗਈ। ਸੋਮਵਾਰ ਨੂੰ ਸੋਨੇ ਦੇ ਭਾਅ ਵਿਚ ਉਛਾਲ ਆਇਆ ਹੈ। ਦਿੱਲੀ ਸਰਫਰਾ ਬਾਜ਼ਾਰ ਵਿਚ 10 ਸੋਨੇ ਦੀਆਂ ਕੀਮਤਾਂ 50 ਰੁਪਏ ਵਧ ਗਈਆਂ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਆਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।