ਡੀਜ਼ਲ ਦੇ ਵਧਦੇ ਮੁੱਲ ਖ਼ਿਲਾਫ਼ ਟਰੱਕ ਚਾਲਕਾਂ ਦੀ ਦੇਸ਼ ਵਿਆਪੀ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਕੁੱਝ ਦਿਨਾਂ ਤੋਂ ਜਿਹੜੇ ਤਰੀਕੇ ਨਾਲ ਲਗਾਤਾਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ

Truck operators nationwide strike against diesel price hike

ਨਵੀਂ ਦਿੱਲੀ, ਪਿਛਲੇ ਕੁੱਝ ਦਿਨਾਂ ਤੋਂ ਜਿਹੜੇ ਤਰੀਕੇ ਨਾਲ ਲਗਾਤਾਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ, ਉਨ੍ਹਾਂ ਨੂੰ ਦੇਖਦੇ ਹੈ ਆਲ ਇੰਡਿਆ ਮੋਟਰ ਟਰਾਂਸਪੋਰਟ ਨੇ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਲਿਆ ਹੈ। ਸਾਰੇ ਦੇ ਟਰੱਕ ਡਰਾਈਵਰ ਅੱਜ ਤੋਂ ਵਵੱਧ ਰਹੀਆਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਖਿਲਾਫ਼ ਹੜਤਾਲ ਉੱਤੇ ਜਾਣਗੇ। ਇਸਦੇ ਨਾਲ ਹੀ 'ਆਲ ਇੰਡਿਆ ਕੋਫੈਡਰੇਸ਼ਨ ਆਫ ਗੁਡਸ ਵਹਿਕਲਸ ਓਨਰਸ ਐਸੋਸਿਏਸ਼ਨ' ਨੇ ਵੀ ਇਸ ਹੜਤਾਲ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।