10 ਅਰਥ ਸ਼ਾਸਤਰੀਆਂ ਨੇ ਤੋਮਰ ਨੂੰ ਪੱਤਰ ਲਿਖ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਹੈ ਕਿ ਇਹ ਕਾਨੂੰਨ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

farmer protest

ਨਵੀਂ ਦਿੱਲੀ:ਅੰਦੋਲਨਕਾਰੀ ਕਿਸਾਨਾਂ ਦੀ ਹਿਮਾਇਤ ਕਰਦਿਆਂ ਅਰਥਸ਼ਾਸਤਰੀ- ਡੀ ਨਰਸਿਮਹਾ ਰੈਡੀ,ਕਮਲ ਨਯਨ ਕਾਬੜਾ,ਕੇ ਐਨ ਹਰੀਲਾਲ,ਰਣਜੀਤ ਸਿੰਘ ਘੁੰਮਣ,ਸੁਰਿੰਦਰ ਕੁਮਾਰ,ਅਰੁਣ ਕੁਮਾਰ,ਰਾਜਿੰਦਰ ਚੌਧਰੀ,ਆਰ ਰਾਮਕੁਮਾਰ,ਵਿਕਾਸ ਰਾਵਲ ਅਤੇ ਹਿਮਾਂਸ਼ੂ ਨੇ ਕਿਹਾ ਹੈ ਕਿ ਇਹ ਕਾਨੂੰਨ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਤੇ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

Related Stories