ਪਹਿਲਾ 7 ਸਾਲ ਦੀ ਮਾਸੂਮ ਨਾਲ ਜ਼ਬਰ-ਜਨਾਹ, ਫਿਰ ਛੱਡਿਆ ਯਤੀਮਖ਼ਾਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਡੇ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਇੰਨੀਆਂ ਕ ਵੱਧ ਗਿਆਨ ਹਨ ਜਿਸ `ਚੋ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਗਿਆ ਹੈ।

child rape

ਨਵੀਂ ਦਿੱਲੀ : ਸਾਡੇ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਇੰਨੀਆਂ ਕ ਵੱਧ ਗਿਆਨ ਹਨ ਜਿਸ `ਚੋ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਦਿਨ ਬ ਦਿਨ ਅਨੇਕਾਂ ਹੀ ਮਾਸੂਮ ਬੱਚੀਆਂ ਅਤੇ ਔਰਤਾਂ ਇਸ ਅੱਗ `ਚ ਜਲ ਕੇ ਸੁਆਹ ਹੋ ਚੁਕੀਆਂ ਹਨ।  ਦੇਸ਼ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦਸ ਦੇਈਏ ਕਿ ਇਸ ਅੱਗ `ਚ ਇਕ ਹੋਰ ਮਾਸੂਮ ਬੱਚੀ ਫਸ ਗਈ ਹੈ। ਉਸ ਮਾਸੂਮ ਬੱਚੀ ਦੀ ਉਮਰ ਸਿਰਫ਼ 7 ਸਾਲ ਹੈ।