SBI ਦੀ ਆਪਣੇ ਗਾਹਕਾਂ ਲਈ ਖ਼ਾਸ ਸੁਵਿਧਾ! ਬੈਂਕ ਖਾਤੇ ਦੇ ਬੈਲੇਂਸ ਤੋਂ ਜ਼ਿਆਦਾ ਕਢਵਾ ਸਕੋਗੇ ਪੈਸੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵਾਧੂ ਪੈਸੇ ਦੀ ਇੱਕ ਨਿਸ਼ਚਤ ਆਮਦਨੀ ਦੇ ਅੰਦਰ ਅਦਾਇਗੀ ਕਰਨੀ ਪੈਂਦੀ ਹੈ ਅਤੇ ਇਸ ’ਤੇ ਵਿਆਜ ਵੀ ਲਗਦਾ ਹੈ।

Sbi give special facility bank account overdraft

ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ ਇੰਡੀਆ ਅਪਣੇ ਗਾਹਕਾਂ ਨੂੰ ਇਕ ਖ਼ਾਸ ਸੁਵਿਧਾ ਦਿੱਤੀ ਹੈ ਜਿਸ ਦੁਆਰਾ ਤੁਸੀਂ ਅਪਣੇ ਬੈਂਕ ਖਾਤੇ ਵਿਚੋਂ ਉਸ ਚੋਂ ਮੌਜੂਦ ਬੈਲੇਂਸ ਹੀ ਕਢਵਾ ਸਕਦੇ ਹੋ। ਬੈਂਕ ਦੀ ਇਸ ਸੁਵਿਧਾ ਨੂੰ ਓਵਰਡ੍ਰਾਫਟ ਫੈਸਿਲਿਟੀ ਤੌਰ ’ਤੇ ਜਾਣਿਆ ਜਾਂਦਾ ਹੈ। ਓਵਰਡ੍ਰਾਫਟ ਇਕ ਤਰ੍ਹਾਂ ਦਾ ਲੋਨ ਹੁੰਦਾ ਹੈ। ਇਸ ਦੇ ਚਲਦੇ ਕਸਟਮਰਸ ਅਪਣੇ ਬੈਂਕ ਅਕਾਉਂਟ ਤੋਂ ਮੌਜੂਦਾ ਬੈਲੇਂਸ ਤੋਂ ਜ਼ਿਆਦਾ ਪੈਸੇ ਵਿਦਡ੍ਰਾਅ ਕਰ ਸਕਦੇ ਹੋ।

ਨਾਲ ਹੀ ਇਸ ’ਤੇ ਵਿਆਜ ਵੀ ਕੇਵਲ ਉੰਨੇ ਹੀ ਸਮੇਂ ਦਾ ਦੇਣਾ ਹੁੰਦਾ ਹੈ ਜਿੰਨੇ ਸਮੇਂ ਤਕ ਓਵਰਡ੍ਰਾਫਟੇਡ ਰਕਮ ਤੁਹਾਡੇ ਕੋਲ ਰਹੇ। ਇਸ ਤੋਂ ਇਲਾਵਾ ਤੁਹਾਨੂੰ EMI ਵਿਚ ਪੈਸੇ ਚੁਕਾ ਸਕਦੇ ਹੋ। ਇਹਨਾਂ ਚੀਜਾਂ ਦੇ ਚਲਦੇ ਇਹ ਲੋਨ ਲੈਣ ਤੋਂ ਜ਼ਿਆਦਾ ਸਸਤਾ ਅਤੇ ਆਸਾਨ ਹੈ। ਜੇ ਤੁਸੀਂ ਓਵਰਡ੍ਰਾਫਟ ਨਹੀਂ ਚੁਕਾ ਸਕਦੇ ਤਾਂ ਤੁਹਾਡੇ ਦੁਆਰਾ ਗਹਿਣੇ ਰੱਖੀਆਂ ਗਈਆਂ ਚੀਜਾਂ ਨਾਲ ਇਸ ਦੀ ਭਰਪਾਈ ਹੋਵੇਗੀ। ਪਰ ਜੇ ਓਵਰਡ੍ਰਾਫਟੇਡ ਅਮਾਉਂਟ ਗਹਿਣੇ ਰੱਖੀਆਂ ਗਈਆਂ ਚੀਜ਼ਾਂ ਦੀ ਵੈਲਿਊ ਤੋਂ ਜ਼ਿਆਦਾ ਹੈ ਤਾਂ ਬਾਕੀ ਪੈਸੇ ਵੀ ਚੁਕਾਉਣੇ ਪੈਣਗੇ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।