ਮੰਦਸੌਰ ਗੈਂਗਰੇਪ : ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋ ਜਵਾਨਾਂ ਨੂੰ ਕੋਰਟ ਨੇ ਸੁਣਾਈ ਫ਼ਾਂਸੀ ਦੀ ਸਜ਼ਾ
ਸਾਡੇ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਇੰਨੀਆਂ ਕ ਵੱਧ ਗਈਆਂ ਹਨ ਜਿਸ `ਚੋ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਦਿਨ ਬ ਦਿਨ ਅਨੇਕਾਂ
Arrest
ਸਾਡੇ ਦੇਸ਼ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਇੰਨੀਆਂ ਕ ਵੱਧ ਗਈਆਂ ਹਨ ਜਿਸ `ਚੋ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਦਿਨ ਬ ਦਿਨ ਅਨੇਕਾਂ ਹੀ ਮਾਸੂਮ ਬੱਚੀਆਂ ਅਤੇ ਔਰਤਾਂ ਇਸ ਅੱਗ `ਚ ਜਲ ਕੇ ਸੁਆਹ ਹੋ ਚੁਕੀਆਂ ਹਨ। ਦੇਸ਼ ਦੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।ਅੱਜ ਦੇ ਹਾਲਤ ਅਜਿਹੇ ਹੋ ਗਏ ਹਨ ਕਿ ਖੂਨ ਦੇ ਰਿਸਤੇ ਵੀ ਪਾਣੀ ਬਣ ਗਏ ਹਨ। ਰੋਜ਼ਾਨਾ ਅਨੇਕਾਂ ਹੀ ਮਾਸੂਮ ਇਸ ਹੈਵਾਨੀਅਤ ਦਾ ਸ਼ਿਕਾਰ ਹੁੰਦੀਆਂ ਹਨ ਅਜਿਹੀ ਹੀ ਇਕ ਘਟਨਾ ਮੱਧ ਪ੍ਰਦੇਸ਼ `ਚ ਘਟੀ ਸੀ ਜਿਥੇ 8 ਸਾਲਾਂ ਦੀ ਮਾਸੂਮ ਨਾਲ ਜ਼ਬਰ ਜਨਾਹ ਕੀਤਾ ਗਿਆ।