ਵੈਲਨੇਸ ਗੁਰੂ ‘ਤੇ ਇਨਕਮ ਵਿਭਾਗ ਦੀ ਵੱਡੀ ਕਾਰਵਾਈ, 44 ਕਰੋੜ ਨਗਦ ਤੇ 90 ਕਿਲੋ ਸੋਨਾ ਬਰਾਮਦ
ਇਨਕਮ ਵਿਭਾਗ ਨੇ ਵੇੈਲਨੇਸ ਗੁਰੂ ਕਲਕੀ ਭਗਵਾਨ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ...
Income Tax Raid
ਚੇਨਈ: ਇਨਕਮ ਵਿਭਾਗ ਨੇ ਵੇੈਲਨੇਸ ਗੁਰੂ ਕਲਕੀ ਭਗਵਾਨ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਬੇਟੇ ਦੇ ਮਾਲਕੀ ਵਾਲੀ ‘ਵ੍ਹਾਈਟ ਲੋਟਸ’ ਦੀ ਜਾਇਦਾਦਾਂ ‘ਤੇ ਤਲਾਸ਼ੀ ਦੇ ਦੌਰਾਨ 44 ਕਰੋੜ ਰੁਪਏ ਨਗਦ, 20 ਕਰੋੜ ਰੁਪਏ ਦੇ ਅਮਰੀਕੀ ਡਾਲਰ ਤੇ 90 ਕਿਲੋਗ੍ਰਾਮ ਸੋਨਾ ਜਬਤ ਕੀਤਾ ਗਿਆ ਹੈ।
ਦੱਸ ਦਈਏ ਕਿ ਛਾਪੇਮਾਰੀ ਚੇਨਈ, ਹੈਦਰਾਬਾਦ, ਬੈਂਗਲੁਰੂ, ਚਿਤੂਰ ਅਤੇ ਕੁਪਮ ਵਿਚ ਕੀਤੀ ਗਈ ਹੈ।