ਰੇਲਵੇ ‘ਚ ਨਿਕਲੀਆਂ 5718 ਭਰਤੀਆਂ, ਯੋਗਤਾ 10ਵੀਂ ਪਾਸ
ਰੇਲਵੇ ਵਿਭਾਗ ਵਲੋਂ ਪੱਛਮੀ ਰੇਲਵੇ ਐਕਟ ਅਪ੍ਰੈਂਟਿਸ ਦੇ ਤਹਿਤ 5718 ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ...
job vacancy in Railway
ਨਵੀਂ ਦਿੱਲੀ (ਭਾਸ਼ਾ) : ਰੇਲਵੇ ਵਿਭਾਗ ਵਲੋਂ ਪੱਛਮੀ ਰੇਲਵੇ ਐਕਟ ਅਪ੍ਰੈਂਟਿਸ ਦੇ ਤਹਿਤ 5718 ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਉਕਤ ਅਸਾਮੀਆਂ ਦੇ ਵਿਰੁਧ ਅਪਲਾਈ ਕਰਨ ਲਈ ਉਮੀਦਵਾਰ ਲਈ ਯੋਗਤਾ ਘੱਟ ਤੋਂ ਘੱਟ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਛੁੱਕ ਉਮੀਦਵਾਰ ਉਕਤ ਅਹੁਦਿਆਂ ਦੇ ਲਈ ਮਿਤੀ 9 ਜਨਵਰੀ 2019 ਤੱਕ ਅਪਲਾਈ ਕਰ ਸਕਦੇ ਹਨ।
ਉਮਰ : 15 ਤੋਂ 24
ਸਿੱਖਿਆ ਯੋਗਤਾ : 50% ਅੰਕਾਂ ਨਾਲ 10ਵੀਂ ਜਾਂ 12ਵੀਂ ਪਾਸ ਹੋਵੇ
ਤਨਖ਼ਾਹ : 18,000 ਤੋਂ 56,900 ਰੁਪਏ
ਅਪਲਾਈ ਕਰਨ ਦੀ ਆਖ਼ਰੀ ਮਿਤੀ : 9 ਜਨਵਰੀ 2019
ਅਪਲਾਈ ਕਰਨ ਲਈ ਵੈੱਬਸਾਈਟ https://www.rrc-wr.com ‘ਤੇ ਕਲਿੱਕ ਕਰੋ।