ਰਾਜਸਥਾਨ ਹਾਈਕੋਰਟ ‘ਚ ਨਿਕਲੀਆਂ ਭਰਤੀਆਂ, ਵਧੇਰੇ ਜਾਣਕਾਰੀ ਲਈ ਇੱਥੇ ਪੜ੍ਹੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ‘ਚ ਸਰਕਾਰੀ ਨੌਕਰੀਆਂ ਲਈ ਤਾਜ਼ਾ ਨੋਟੀਫ਼ਿਕੇਸ਼ਨ ਜਾਰੀ ਹੋਇਆ ਹੈ ਇਹ ਨੋਟੀਫ਼ਿਕੇਸ਼ਨ ਰਾਜਸਥਾਨ ਹਾਈਕੋਰਟ...

Recruitment

ਨਵੀਂ ਦਿੱਲੀ (ਭਾਸ਼ਾ) : ਰਾਜਸਥਾਨ ‘ਚ ਸਰਕਾਰੀ ਨੌਕਰੀਆਂ ਲਈ ਤਾਜ਼ਾ ਨੋਟੀਫ਼ਿਕੇਸ਼ਨ ਜਾਰੀ ਹੋਇਆ ਹੈ ਇਹ ਨੋਟੀਫ਼ਿਕੇਸ਼ਨ ਰਾਜਸਥਾਨ ਹਾਈਕੋਰਟ ਨੇ ਸਿਵਲ ਜੱਜਾਂ ਦੇ ਖ਼ਾਲੀ ਅਹੁਦਿਆਂ ਲਈ ਜਾਰੀ ਕੀਤਾ ਹੈ। ਇਸ ਭਰਤੀ ਵਿਚ ਅਸਾਮੀਆਂ ਦੀ ਕੁੱਲ ਗਿਣਤੀ 197 ਹੈ। ਇਨ੍ਹਾਂ ਅਸਾਮੀਆਂ ਲਈ ਯੋਗਤਾ ਐੱਲ.ਐੱਲ.ਬੀ. ਦੀ ਡਿਗਰੀ ਲਾਜ਼ਮੀ ਹੈ।

ਜਿਨ੍ਹਾਂ ਉਮੀਦਵਾਰਾਂ ਕੋਲ ਉਕਤ ਡਿਗਰੀ ਹੈ ਉਹ ਇਨ੍ਹਾਂ ਅਸਾਮੀਆਂ ਦੇ ਵਿਰੁੱਧ ਬਿਨੈ ਕਰ ਸਕਦੇ ਹਨ। ਉਕਤ ਅਸਾਮੀਆਂ ਵਿਰੁੱਧ ਬਿਨੈ ਕਰਨ ਲਈ ਹੇਠਾਂ ਦਿਤੀ ਜਾਣਕਾਰੀ ਪੜ੍ਹੋ।

ਉਮਰ : 23 ਤੋਂ 35 ਸਾਲ ਤੱਕ

ਤਨਖ਼ਾਹ : 27700-44700 ਰੁਪਏ ਪ੍ਰਤੀ ਮਹੀਨਾ

ਚੋਣ ਪ੍ਰਕਿਰਿਆ : ਲਿਖਤੀ ਪੇਪਰ ਅਤੇ ਇੰਟਰਵਿਊ

ਬਿਨੈ ਕਰਨ ਦੀ ਆਖ਼ਰੀ ਮਿਤੀ : 5 ਜਨਵਰੀ 2019

ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ : 6 ਜਨਵਰੀ 2019

ਉਮੀਦਵਾਰ ਬਿਨੈ ਕਰਨ ਲਈ ਹੋਰ ਜਾਣਕਾਰੀ ਸਬੰਧੀ ਵੈੱਬਸਾਈਟ http://hcraj.nic.in/hcraj/ ‘ਤੇ ਕਲਿੱਕ ਕਰੋ।