ਅਦਾਕਾਰ ਸੋਨੂੰ ਸੂਦ ਨੇ ਖੋਲ੍ਹਿਆ ਢਾਬਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਟੇਲਰ ਬਣਦੇ ਨਜ਼ਰ ਆਏ ਸਨ ।
Sonu sood
ਬਾਲੀਵੁੱਡ :ਅਦਾਕਾਰ ਸੋਨੂ ਸੂਦ ਅੱਜ ਕੱਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਨਜ਼ਰ ਦਿਖ ਰਹੇ ਹਨ । ਅਦਾਕਾਰਾ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਸਰਗਰਮੀ ਨੂੰ ਦੇਖ ਉਨ੍ਹਾਂ ਦੇ ਪ੍ਰਸੰਸਕ ਵਾਹ ਵਾਹ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਕਾਰਨ ਅਦਾਕਾਰ ਕਾਫੀ ਚਰਚਾਵਾਂ ਵਿੱਚ ਵੀ ਰਹੇ ਹਨ । ਅਦਾਕਾਰ ਇਸ ਤਰ੍ਹਾਂ ਛੋਟੀਆਂ – ਛੋਟੀਆਂ ਜਾਣਕਾਰੀਆਂ ਆਪਣੇ ਪ੍ਰਸੰਸਕਾਂ ਨੂੰ ਦੇ ਕੇ ਖੁਸ਼ੀਆਂ ਵੰਡ ਰਹੇ ਹਨ।