ਮੁੰਬਈ: ਕਸਟਮ ਵਿਭਾਗ ਨੇ ਜ਼ਬਤ ਕੀਤਾ 1.58 ਕੋਰੜ ਰੁਪਏ ਦਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਬਤ ਸੋਨੇ ਦਾ ਭਾਰ 2.95 ਕਿਲੋ

photo

 

ਮੁੰਬਈ : ਮੁੰਬਈ ਏਅਰਪੋਰਟ ਕਸਟਮ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 1.58 ਕਰੋੜ ਰੁਪਏ ਦਾ 2.95 ਕਿਲੋ ਸੋਨਾ ਜ਼ਬਤ ਕੀਤਾ ਹੈ, ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: ਹਾਈਵੋਲਟੇਜ ਦੀਆਂ ਤਾਰਾਂ ਨਾਲ ਟਕਰਾਇਆ ਰੱਥ, ਸ਼ਰਧਾਲੂਆਂ ਨੂੰ ਲੱਗਿਆ ਕਰੰਟ, 2 ਦੀ ਮੌਤ

ਅਧਿਕਾਰੀ ਨੇ ਦੱਸਿਆ ਕਿ ਮੁੰਬਈ ਏਅਰਪੋਰਟ ਕਸਟਮਜ਼ ਨੇ 19 ਅਤੇ 20 ਮਈ ਨੂੰ ਤਿੰਨ ਵੱਖ-ਵੱਖ ਮਾਮਲਿਆਂ ਵਿਚ 1.58 ਕਰੋੜ ਰੁਪਏ ਮੁੱਲ ਦਾ 2.95 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ। ਇਸ ਵਿਚ ਇਕ ਕੀਨੀਆ ਏਅਰਵੇਜ਼ ਦਾ ਅਮਲਾ ਸ਼ਾਮਿਲ ਹੈ, ਜੋ ਕਿ ਲਗਭਗ 1 ਕਿਲੋ ਸੋਨਾ ਲੈ ਕੇ ਜਾ ਰਿਹਾ ਸੀ।

ਇਹ ਵੀ ਪੜ੍ਹੋ: ਛੁੱਟੀਆਂ 'ਚ ਘੁੰਮਣ ਗਏ ਪ੍ਰਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨਾਨੇ-ਦੋਹਤੀ ਦੀ ਹੋਈ ਮੌਤ