Flipkart ਦਾ ਬੰਪਰ ਧਮਾਕਾ, ਮਿਲ ਰਿਹਾ ਹੈ ਭਾਰੀ Discount, ਚੁੱਕੋ ਫ਼ਾਇਦਾ!
ਮੋਟੋਰੋਲਾ ਦੇ ਫੋਨ 'ਤੇ ਇਸ ਸੇਲ ਵਿਚ ਖਾਸ ਛੋਟ ਮਿਲ ਰਹੀ ਹੈ।
ਨਵੀਂ ਦਿੱਲੀ: ਫਲਿਪਕਾਰਟ ਨੇ ਈਅਰ ਐਂਡ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਾਲ ਵਿਚ Google, Oppo, Realme, Xiaomi, Motorola ਹੋਰ ਵੀ ਕਈ ਕੰਪਨੀਆਂ ਦੇ ਸਮਾਰਟਫੋਨਸ ਤੇ ਭਾਰੀ ਛੋਟ ਮਿਲ ਰਹੀ ਹੈ। ਉੱਥੇ ਹੀ ਜੇ ਤੁਸੀਂ ICICI ਬੈਂਕ ਦੇ ਕਾਰਡ ਤੋਂ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ 10 ਫ਼ੀਸਦੀ ਦੀ ਛੋਟ ਮਿਲੇਗੀ। ਮੋਟੋਰੋਲਾ ਦੇ ਫੋਨ ਤੇ ਇਸ ਸੇਲ ਵਿਚ ਖਾਸ ਛੋਟ ਮਿਲ ਰਹੀ ਹੈ।
OPPO F11 Pro ਫੋਨ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ ਵਿਕਿਆ ਹੈ। ਫੋਨ ਦੇ 6 ਜੀਬੀ+128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 16,990 ਰੁਪਏ ਹੈ, ਜਦੋਂ ਕਿ ਬੇਸ ਮਾਡਲ ਓਪੀਪੀਓ ਐਫ 11 ਨੂੰ 12,990 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। Redmi NOte 7 Pro 48 ਮੈਗਾਪਿਕਸਲ ਦਾ ਕੈਮਰਾ ਵਾਲਾ ਇਹ ਫੋਨ ਕਾਫ਼ੀ ਮਸ਼ਹੂਰ ਹੈ।
ਰੈੱਡਮੀ ਨੋਟ 7 ਪ੍ਰੋ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੈਮੋਰੀ ਦੇ ਨਾਲ 6 ਹਜ਼ਾਰ ਤੱਕ ਦੀ ਛੋਟ ਮਿਲ ਰਹੀ ਹੈ। ਇਸ ਦੀ ਅਸਲ ਕੀਮਤ 15,999 ਰੁਪਏ ਹੈ ਜਦਕਿ ਸੇਲ 'ਚ ਤੁਸੀਂ ਇਸ ਨੂੰ 9,999 ਰੁਪਏ' ਚ ਖਰੀਦ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।