SBI ਦੀ ਅਪਣੇ ਗਾਹਕਾਂ ਲਈ ਵੱਡੀ ਖੁਸ਼ਖ਼ਬਰੀ! ਹੋ ਜਾਓ ਤਿਆਰ, ਹੁਣ ਲੱਗਣਗੀਆਂ ਮੌਜਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇ ਤੁਸੀਂ ਇਸ ਬੈਂਕ ‘ਚ ਜ਼ੀਰੋ ਬੈਲੇਂਸ ‘ਤੇ ਖਾਤਾ ਖੁੱਲ੍ਹਵਾਉਣਾ ਚਾਹੁੰਦੇ ਹਨ ਤਾਂ...

SBI Basic Savings Bank Deposit Small Account

ਨਵੀਂ ਦਿੱਲੀ: SBI  ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ। ਇਹ ਆਏ ਦਿਨ ਅਪਣੇ ਗਾਹਕਾਂ ਲਈ ਕੋਈ ਨਾ ਕੋਈ ਖੁਸ਼ਖਬਰੀ ਲੈ ਕੇ ਆਉਂਦਾ ਹੈ। ਸਾਡੇ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਭਾਰਤੀ ਸਟੇਟ ਬੈਂਕ (SBI) ‘ਚ ਖਾਤਾ ਨਹੀਂ ਖੁੱਲ੍ਹਵਾਉਣਾ ਚਾਹੁੰਦਾ ਹੋਵੇਗਾ। ਹਾਲਾਂਕਿ, ਮਿਨੀਮਮ ਬੈਲੇਂਸ ਮੈਂਟੇਨ ਕਰਨ ਦੇ ਚੱਕਰ ‘ਚ ਅਸੀਂ ਖਾਤਾ ਨਹੀਂ ਖੁੱਲ੍ਹਵਾ ਪਾਉਂਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।