ਹਰਿਆਣਾ ਦੇ ਨੌਜਵਾਨਾਂ ਨੇ ਨਸ਼ੇੜੀ ਕਹਿਣ ਵਾਲਿਆਂ ਨੂੰ ਦਿੱਤਾ ਜਵਾਬ, ਕਿਹਾ ਨਸ਼ਾ ਤਾਂ ਜੰਗ ਜਿੱਤਣ ਦਾ ਹੈ
ਕਿਹਾ ਕਿ ਜੇਕਰ ਨੌਜਵਾਨ ਨਸ਼ੇੜੀ ਹੁੰਦੇ ਤਾਂ ਅੱਜ ਇਥੇ ਧਰਨੇ ‘ਚ ਨਾ ਹੁੰਦੇ , ਕਿਤੇ ਹੋਰ ਹੁੰਦੇ।
Farmer protest
ਨਵੀਂ ਦਿੱਲੀ,ਚਰਨਜੀਤ ਸਿੰਘ ਸੁਰਖ਼ਾਬ : ਹਰਿਆਣੇ ਦੀ ਨੌਜਵਾਨਾਂ ਨੇ ਛੇੜੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰਾਂ ਜਿਨ੍ਹਾਂ ਜ਼ੋਰ ਨੌਜੁਵਾਨਾਂ ਨੂੰ ਭੰਡਣ ‘ਤੇ ਲਾਉਂਦੀਆਂ ਹਨ ਜੇਕਰ ਉਨ੍ਹਾਂ ਹੀ ਜ਼ੋਰ ਨੌਜਵਾਨਾਂ ਦੀ ਸਿਹਤ ਤੇ ਲਾਉਣ ਤਾਂ ਦੇਸ਼ ਦੇ ਹਾਲਾਤ ਹੀ ਕੁਝ ਹੋਰ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਨਸ਼ੇੜੀ ਹੁੰਦੇ ਤਾਂ ਅੱਜ ਇਥੇ ਧਰਨੇ ‘ਚ ਨਾ ਹੁੰਦੇ , ਕਿਤੇ ਹੋਰ ਹੁੰਦੇ।