ਯੂਪੀ ਰੋਡਵੇਜ ਵਲੋਂ ਭੈਣਾਂ ਨੂੰ ਤੋਹਫਾ, ਰੱਖੜੀ `ਤੇ ਕਰ ਸਕਣਗੀਆਂ ਮੁਫਤ ਬੱਸ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਪਾਸੇ ਬਜ਼ਾਰ ਸੱਜੇ ਹੋਏ ਹਨ। ਭਰਾ ਭੈਣ  ਦੇ ਪਿਆਰ ਦਾ ਇਹ ਪਵਿਤਰ ਤਿਉਹਾਰ 26 ਅਗਸਤ ਨੂੰ

Up Roadways

ਲਖਨਊ : ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਪਾਸੇ ਬਜ਼ਾਰ ਸੱਜੇ ਹੋਏ ਹਨ। ਭਰਾ ਭੈਣ  ਦੇ ਪਿਆਰ ਦਾ ਇਹ ਪਵਿਤਰ ਤਿਉਹਾਰ 26 ਅਗਸਤ ਨੂੰ ਹੈ ਜਿਸ ਨੂੰ ਲੈ ਕੇ ਤੁਸੀ ਵੀ ਕਈ ਤਿਆਰੀਆਂ ਕੀਤੀਆਂ ਹੋਣਗੀਆਂ।  ਭਰਾਵਾਂ ਨੇ ਆਪਣੀ ਭੈਣਾਂ ਲਈ ਗਿਫਟ ਖਰੀਦੇ ਹੋਣਗੇ ਅਤੇ ਭੈਣਾਂ ਨੇ ਭਰਾਵਾਂ ਲਈ ਰੰਗ ਬਿਰੰਗੀਆਂ ਰੱਖੜੀਆਂ। ਇਸ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਉੱਤਰ ਪ੍ਰਦੇਸ਼ ਰੋਡਵੇਜ਼ ਨੇ ਇਕ ਅਹਿਮ ਫੈਸਲਾ ਲਿਆ। ਇਸ ਵਾਰ ਯੂਪੀ ਰੋਡਵੇਜ ਦੇ ਵਲੋਂ ਸੂਬੇ ਸੂਬੇ ਦੀਆਂ ਭੈਣਾਂ ਨੂੰ ਤੋਹਫਾ ਮਿਲ ਰਿਹਾ ਹੈ।