Google Pay ਯੂਜ਼ਰ ਲਈ ਵੱਡੀ ਖੁਸ਼ਖ਼ਬਰੀ, ਮੋਟੀ ਕਮਾਈ ਕਰਨ ਲਈ ਹੋ ਜਾਓ ਤਿਆਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨ ਲੇਅਰ ਦੇ ਕੇਕ ਨੂੰ ਬਣਾਉਣ ਲਈ 7 ਸਟੈਂਪ ਇਕੱਠੇ ਕਰਨੇ ਪੈਣਗੇ ਜਿਸ ਨਾਲ ਬੈਲੂਨ DJ, ਸਨਗਲਾਸ...

Google pay new year stamp offer users

ਨਵੀਂ ਦਿੱਲੀ: ਗੂਗਲ ਪੇ ਅਪਣੇ ਗਾਹਕਾਂ ਲਈ ਖੁਸ਼ਖਬਰੀ ਲਿਆਇਆ ਹੈ। ਗੂਗਲ ਪੇਅ ਨੇ 2020 ਸਟੈਂਪ ਪੇਸ਼ ਕੀਤਾ ਹੈ, ਜਿਸ ਨਾਲ ਗਾਹਕਾਂ ਨੂੰ ਕੈਸ਼ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਗਾਹਕਾਂ ਨੂੰ ਕੈਸ਼ ਜਿੱਤਣ ਲਈ ਸਟੈਂਪਸ ਕਲੈਕਟ ਕਰਨੇ ਹੋਣਗੇ। ਜਿਸ ਨਾਲ ਤਿੰਨ ਲੇਅਰ ਦਾ ਕੇਕ ਬਣਨਾ ਜ਼ਰੂਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।