ਵਿਜੈ ਮਾਲਿਆ ਨੇ 2016 'ਚ ਮੋਦੀ ਤੇ ਜੇਤਲੀ ਨੂੰ ਲਿਖੀ ਚਿੱਠੀ ਜਨਤਕ ਕੀਤੀ
ਸਾਲ 2016 ਦੇ ਵਿਚ ਬੈਂਕਾਂ ਦਾ ਕਰਜ਼ਾ ਲੈ ਕੇ ਭਾਰਤ ਦੇਸ਼ ਛੱਡਕੇ ਭੱਜਣ ਵਾਲੇ ਵਿਜੈ ਮਾਲਿਆ
Vijay Mallya
 		 		ਨਵੀਂ ਦਿੱਲੀ : ਸਾਲ 2016 ਦੇ ਵਿਚ ਬੈਂਕਾਂ ਦਾ ਕਰਜ਼ਾ ਲੈ ਕੇ ਭਾਰਤ ਦੇਸ਼ ਛੱਡਕੇ ਭੱਜਣ ਵਾਲੇ ਵਿਜੈ ਮਾਲਿਆ ਨੇ ਪੀ ਐਮ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ 15 ਅਪ੍ਰੈਲ 2016 ਨੂੰ ਲਿਖਿਆ ਇੱਕ ਪੱਤਰ ਜਾਰੀ ਕੀਤਾ ਹੈ। ਭਗੋੜੇ ਮਾਲਿਆ ਦਾ ਕਹਿਣਾ ਹੈ ਕਿ ਇਸ ਖ਼ਤ ਨੂੰ ਜਾਰੀ ਕਰਨ ਦੇ ਪਿੱਛੇ ਉਸਦਾ ਮਕਸਦ ਚੀਜਾਂ ਠੀਕ ਉੱਤੇ ਦ੍ਰਿਸ਼ਟੀਕੋਣ ਵਿੱਚ ਹੋ ਜਾਣ।