ਵਿਧਾਇਕ ਨੂੰ ਸ਼ਮਸ਼ਾਨ ਵਿਚ ਕਿਉਂ ਗੁਜ਼ਾਰਨੀ ਪਈ ਸਾਰੀ ਰਾਤ,
ਆਂਧਰ ਪ੍ਰਦੇਸ਼ ਦੇ ਪੱਛਮ ਗੋਦਵਾਰੀ ਜ਼ਿਲ੍ਹੇ ਵਿਚ ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਵਿਧਾਇਕ ਨੇ ਮਜ਼ਦੂਰਾਂ ਦਾ ਡਰ ਖਤਮ ਕਰਨ ਲਈ ਅਜਿਹਾ ਕੰਮ ਕੀਤਾ
MLA had to spend a whole night in the cremation
ਆਂਧਰ ਪ੍ਰਦੇਸ਼ ਦੇ ਪੱਛਮ ਗੋਦਵਾਰੀ ਜ਼ਿਲ੍ਹੇ ਵਿਚ ਤੇਲੁਗੂ ਦੇਸ਼ਮ ਪਾਰਟੀ ਦੇ ਇੱਕ ਵਿਧਾਇਕ ਨੇ ਮਜ਼ਦੂਰਾਂ ਦਾ ਡਰ ਖਤਮ ਕਰਨ ਲਈ ਅਜਿਹਾ ਕੰਮ ਕੀਤਾ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ, ਟੀਡੀਪੀ ਵਿਧਾਇਕ ਨਿੰਮਾਲਾ ਰਾਮਾ ਨਾਇਡੂ ਨੇ ਸ਼ਮਸ਼ਾਨ ਘਾਟ ਦੀ ਉਸਾਰੀ ਵਿਚ ਲੱਗੇ ਮਜ਼ਦੂਰਾਂ ਦਾ ਡਰ ਖ਼ਤਮ ਕਰਨ ਲਈ ਰਾਤ ਨੂੰ ਉਥੇ ਹੀ ਸੌਣ ਦੀ ਸਲਾਹ ਬਣਾਈ। ਨਾਇਡੂ ਸਾਰੀ ਰਾਤ ਸ਼ਮਸ਼ਾਨ ਘਾਟ ਵਿਚ ਹੀ ਸੁੱਤੇ ਅਤੇ ਸਵੇਰੇ ਉੱਠਕੇ ਘਰ ਵਾਪਸ ਗਏ।