...ਜਦੋਂ ਕੁਆਰੀ ਲੜਕੀ ਨੇ ਜਹਾਜ਼ ਦੇ ਟਾਇਲਟ 'ਚ ਜੰਮਿਆ ਬੱਚਾ
ਫਾਲ ਤੋਂ ਗੁਹਾਟੀ ਹੁੰਦੇ ਹੋਏ ਦਿੱਲੀ ਆ ਰਹੀ ਫਲਾਈਟ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਮੁਤਾਬਕ ਜਹਾਜ਼ ਵਿਚ ਸਫ਼ਰ ਕਰ ਰਹੀ 19 ਸਾਲਾ ਲੜਕੀ ਦੀ ...
Flight Air Asia
ਗੁਹਾਟੀ : ਇੰਫਾਲ ਤੋਂ ਗੁਹਾਟੀ ਹੁੰਦੇ ਹੋਏ ਦਿੱਲੀ ਆ ਰਹੀ ਫਲਾਈਟ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਮੁਤਾਬਕ ਜਹਾਜ਼ ਵਿਚ ਸਫ਼ਰ ਕਰ ਰਹੀ 19 ਸਾਲਾ ਲੜਕੀ ਦੀ ਡਿਲੀਵਰੀ ਹੋ ਗਈ। ਜਹਾਜ਼ ਦਿੱਲੀ ਵਿਚ ਉਤਰਨ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਜਦੋਂ ਹਵਾ ਵਿਚ ਸੀ ਤਾਂ ਇਹ ਘਟਨਾ ਹੋਈ। ਡਿਲੀਵਰੀ ਤੋਂ ਬਾਅਦ ਲੜਕੀ ਅਪਣੀ ਸੀਟ 'ਤੇ ਆ ਕੇ ਬੈਠ ਗਈ।