ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਦੋ ਲੋਕਾਂ ਲਈ ਹੀ ਲਾਭਦਾਇਕ ਹਨ - ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਮੈਂ ਸਿਰਫ਼ ਦੇਸ਼ ਦੇ ਗ਼ਰੀਬ ਲੋਕਾਂ ਲਈ ਲਾਭਦਾਇਕ ਹਾਂ ।

Rahul Gandhi

ਨਵੀਂ ਦਿੱਲੀ: ਸਵਾਲ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਚੰਗੀ ਹਨ ਜਾਂ ਮਾੜੇ ਹਨ, ਸਵਾਲ ਇਹ ਹੈ ਕਿ ਉਹ ਕਿੰਨਾ ਲਈ ਲਾਭਦਾਇਕ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਸਮਾਗਮ ਦੌਰਾਨ ਇਕੱਠ ਨੂੰ ਸਬੋਧਨ ਕਰਦਿਆਂ ਕੀਤਾ ।  ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਲਾਭਦਾਇਕ ਹੋਣ ਦਾ ਸਵਾਲ ਨਹੀਂ ਹੈ ਸਵਾਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਕਿੰਨ੍ਹਾਂ ਲੋਕਾਂ ਲਈ ਲਾਭਦਾਇਕ ਹਨ ਜਾਂ ਨਹੀਂ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਦੇਸ਼ ਦੀ ਦੋ ਲੋਕਾਂ ਲਈ ਹੀ ਲਾਭਦਾਇਕ ਹਨ।