ਬੈਂਕ ‘ਚ ਨੌਕਰੀ ਕਰ ਵਾਲਿਆਂ ਲਈ ਖਾਸ ਮੌਕਾ, ਜਲਦ ਕਰੋ ਅਪਲਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੰਡੀਕੇਟ ਬੈਂਕ (Syndicate Bank) ਨੇ ਸਪੈਸ਼ਲਿਸਟ ਅਫਸਰ, ਸੀਨੀਅਰ ਅਫਸਰ, ਸੀਨੀਅਰ ਮੈਨੇਜਰ ਅਤੇ ਸਕਿਓਰਿਟੀ ਅਫਸਰ ਦੇ ਅਹੁਦਿਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

Good opportunity for bank job seekers

ਨਵੀਂ ਦਿੱਲੀ: ਸਿੰਡੀਕੇਟ ਬੈਂਕ (Syndicate Bank) ਨੇ ਸਪੈਸ਼ਲਿਸਟ ਅਫਸਰ, ਸੀਨੀਅਰ ਅਫਸਰ, ਸੀਨੀਅਰ ਮੈਨੇਜਰ ਅਤੇ ਸਕਿਓਰਿਟੀ ਅਫਸਰ ਦੇ ਅਹੁਦਿਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਰਜੀਆਂ ਦੇ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 129

ਆਖਰੀ ਮਿਤੀ- 18 ਅਪ੍ਰੈਲ 2019

ਅਹੁਦਿਆਂ ਦਾ ਵੇਰਵਾ- ਸਪੈਸ਼ਲਿਸਟ ਅਫਸਰ, ਸੀਨੀਅਰ ਅਫਸਰ, ਸੀਨੀਅਰ ਮੈਨੇਜਰ ਅਤੇ ਸਕਿਓਰਿਟੀ ਅਫਸਰ

ਵਿਦਿਅਕ ਯੋਗਤਾ- ਉਮੀਦਵਾਰ ਦਾ ਮਾਨਤਾ ਪ੍ਰਾਪਤ ਸੰਸਥਾ ਤੋਂ LLB, ICWA, CA ਅਤੇ ਪੋਸਟ ਗ੍ਰੈਜੂਏਟ ਹੋਣਾ ਲਾਜ਼ਮੀ ਹੈ।

ਉਮਰ ਸੀਮਾ-25 ਤੋਂ 45 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪੇਪਰ ਅਤੇ ਇੰਟਰਵਿਊ ਦੇ ਅਧਾਰ ‘ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਚਾਹਵਾਨ ਉਮੀਦਵਾਰ ਇਸ ਵੈੱਬਸਾਈਟ ਤੋਂ ਅਪਲਾਈ ਕਰ ਸਕਦੇ ਹਨ: ਵੈੱਬਸਾਈਟ https://syndicatebank.in/english/home.aspx