ਰਾਸ਼ਟਰਪਤੀ ਕੋਵਿੰਦ ਨੇ Ayush University ਦੀ ਰੱਖੀ ਨੀਂਹ, 300 ਕਰੋੜ ਨਾਲ ਬਣੇਗੀ ਇਮਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰ ਦਿਨਾਂ ਯਾਤਰਾ ਦੌਰਾਨ ਗੋਰਖੁਪਰ ਖੇਤਰ ਨੂੰ ਦਿੱਤਾ ਇੱਕ ਵੱਡਾ ਤੋਹਫਾ

President Kovind

 

 ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Kovind laid the foundation stone of Ayush University)  ਨੇ ਉੱਤਰ ਪ੍ਰਦੇਸ਼ ਦੀ ਆਪਣੀ ਚਾਰ ਦਿਨਾਂ ਯਾਤਰਾ ਦੌਰਾਨ ਗੋਰਖੁਪਰ ਖੇਤਰ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਰਾਸ਼ਟਰਪਤੀ ਕੋਵਿੰਦ ਨੇ ਗੋਰਖਪੁਰ ਵਿੱਚ ਆਯੂਸ਼ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ (President Kovind laid the foundation stone of Ayush University)। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ।

ਹੋਰ ਵੀ ਪੜ੍ਹੋ: 20 ਸਾਲ ਤੋਂ ਮੰਜੇ 'ਤੇ ਤੜਪ ਰਿਹਾ 3 ਬੱਚਿਆਂ ਦਾ ਪਿਓ, ਇਲਾਜ 'ਚ ਖਰਚ ਹੋ ਗਈ ਸਾਰੀ ਜਮਾਂ-ਪੂੰਜੀ

 

ਇਹ ਉੱਤਰ ਪ੍ਰਦੇਸ਼ ਦੀ ਪਹਿਲੀ ਆਯੂਸ਼ ਯੂਨੀਵਰਸਿਟੀ (President Kovind laid the foundation stone of Ayush University) ਹੋਵੇਗੀ। ਇਸ ਯੂਨੀਵਰਸਿਟੀ ਕੈਂਪਸ ਵਿੱਚ ਆਯੂਰਵੇਦ, ਯੋਗਾ ਅਤੇ ਨੈਚਰੋਪੈਥੀ ਦੀ ਇੱਕ ਉੱਤਮ ਕਲਾਸ ਖੋਜ ਸੰਸਥਾ ਵੀ ਸਥਾਪਤ ਕੀਤੀ ਜਾਵੇਗੀ, ਜਿਸ ਵਿੱਚ ਅੰਤਰ-ਵਿਭਾਗੀ ਡਾਕਟਰੀ ਅਭਿਆਸਾਂ ਦਾ ਤਾਲਮੇਲ ਕਰਕੇ ਖੋਜ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ। ਗੋਰਖਪੁਰ ਵਿੱਚ ਸਥਿਤ ਇਸ ਯੂਨੀਵਰਸਿਟੀ ਦਾ ਨਾਮ ਮਹਾਂਯੋਗੀ ਗੁਰੂ ਗੋਰਖਨਾਥ ਆਯੂਸ਼ ਯੂਨੀਵਰਸਿਟੀ ਰੱਖਿਆ (President Kovind laid the foundation stone of Ayush University) ਗਿਆ ਹੈ।

 

 

ਹੋਰ ਵੀ ਪੜ੍ਹੋ:  CM Punjab ਗ੍ਰੈਜੂਏਟ ਤੇ ਓਧਵ ਠਾਕਰੇ 12ਵੀਂ ਪਾਸ, ਜਾਣੋ ਇਨ੍ਹਾਂ ਸੂਬਿਆਂ ਦੇ CM ਕਿੰਨੇ ਪੜ੍ਹੇ-ਲਿਖੇ