Breaking News: ਨਵੀਨ ਪਟਨਾਇਕ ਨੇ 5ਵੀਂ ਵਾਰ ਚੁੱਕੀ ਓਡਿਸਾ ਦੇ ਸੀਐਮ ਦੇ ਅਹੁਦੇ ਲਈ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਨ ਪਟਨਾਇਕ ਨੇ 5ਵੀਂ ਵਾਰ ਚੁੱਕੀ ਓਡਿਸਾ ਦੇ ਸੀਐਮ ਦੇ ਅਹੁਦੇ ਲਈ ਸਹੁੰ...

Naveen Patnaik

ਨਵੀਂ ਦਿੱਲੀ: ਨਵੀਨ ਪਟਨਾਇਕ ਨੇ 5ਵੀਂ ਵਾਰ ਓਡਿਸਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ, ਨਵੀਂ ਸਰਕਾਰ ‘ਚ ਹੋਣਗੇ 21 ਮੰਤਰੀ