ਇਸ ਵਜ੍ਹਾ ਕਰ ਕੇ ਡਾਊਨ ਹੋਈ ਸੀ ਫੇਸਬੁੱਕ, ਜਾਣੋ, ਕੀ ਹੈ ਕਾਰਨ
22 ਫ਼ੀਸਦੀ ਲੋਕ ਫੋਟੋਜ਼ ਨਹੀਂ ਦੇਖ ਸਕਦੇ ਸਨ ਅਤੇ ਕਰੀਬ 11 ਫ਼ੀਸਦੀ ਟੋਟਲ ਬਲੈਕਆਊਟ ਦਾ ਸ਼ਿਕਾਰ ਹੋਏ ਸਨ
Facebook instagram back after outage
ਨਵੀਂ ਦਿੱਲੀ: ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਸਰਵਿਸ ਵੀਰਵਾਰ ਦੁਪਹਿਰ ਤੋਂ ਡਾਊਨ ਹੋ ਗਈ ਸੀ। ਇਸ ਕਾਰਨ ਯੂਜ਼ਰਜ਼ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਇਹ ਸਮੱਸਿਆ ਖਤਮ ਹੋ ਚੁੱਕੀ ਹੈ। ਫੇਸਬੁੱਕ ਨੇ ਦਸਿਆ ਕਿ ਸੈਂਟਰਲ ਸਾਫਟਵੇਅਰ ਸਿਸਟਮ ਵਿਚ ਤਕਨੀਕੀ ਖਰਾਬੀ ਦੇ ਚਲਦੇ ਇਹ ਸਮੱਸਿਆ ਸਾਹਮਣੇ ਆਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।