ਵੱਡੀ ਖ਼ਬਰ! 2026 ਵਿਚ ਭਾਰਤ ਤੋੜੇਗਾ ਜਾਪਾਨ ਦਾ ਰਿਕਾਰਡ, ਅਰਥਵਿਵਸਥਾ 'ਚ ਹੋਵੇਗਾ ਵੱਡਾ ਸੁਧਾਰ!  

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਦੇਸ਼ ਦੀ ਅਰਥਵਿਵਸਥਾ ਕੋਈ ਜ਼ਿਆਦਾ ਵਧੀਆ ਨਹੀਂ ਹੈ।

India may surpass germany to become fourth largest economy in 2026 report

ਨਵੀਂ ਦਿੱਲੀ: ਭਾਰਤ 2026 ਵਿਚ ਜਰਮਨੀ ਨੂੰ ਪਿੱਛੇ ਛੱਡ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਯੂਕੇ ਸਥਿਤ ਸੈਂਟਰ ਆਫ ਇਕਨਾਮਿਕਸ ਐਂਡ ਬਿਜ਼ਨੈਸ ਰਿਸਰਚ ਦੀ ਤਾਜ਼ਾਰ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਇਹ ਵੀ ਉਮੀਦ ਜਤਾਈ ਗਈ ਹੈ ਕਿ ਭਾਰਤ 2034 ਵਿਚ ਜਪਾਨ ਤੋਂ ਅੱਗੇ ਨਿਕਲ ਜਾਵੇਗਾ ਅਤੇ ਅਮਰੀਕਾ, ਚੀਨ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।