ਢਾਈ ਕਿੱਲੋਂ ਹੱਥ ਵਾਲੇ Sunny Deol ਨੂੰ UP ਦੇ Truck Driver ਵਲੋਂ ਢਾਈ-ਢਾਈ ਕਿੱਲੋ ਦੀਆਂ ਲਾਹਣਤਾਂ
ਕਿਹਾ ਕਿ ਮੈਂ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਣ ਲਈ ਉੱਤਰ ਪ੍ਰਦੇਸ਼ ਤੋਂ ਆਇਆ ਹਾਂ ।
Farmer protest
ਨਵੀਂ ਦਿੱਲੀ ( ਹਰਦੀਪ ਸਿੰਘ ਭੋਗਲ ) : ਦਿੱਲੀ ਬਾਰਡਰ ‘ਤੇ ਪਹੁੰਚੇ ਇਕ ਟਰੱਕ ਡਰਾਈਵਰ ਨੇ ਢਾਈ ਕਿੱਲੋ ਦੇ ਹੱਥ ਵਾਲੇ ਸੰਨੀ ਦਿਓਲ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਫਿਲਮਾਂ ਵਿੱਚ ਤਾਂ ਉਹ ਗ਼ਰੀਬਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੈ ਪਰ ਜਦੋਂ ਅਸਲ ਜ਼ਿੰਦਗੀ ਵਿੱਚ ਆਵਾਜ਼ ਉਠਾਉਣ ਦੀ ਵਾਰੀ ਆਉਂਦੀ ਹੈ ਤਾਂ ਚੁੱਪ ਕਰ ਜਾਂਦਾ ਹੈ ।