Singhu Border 'ਤੇ ਪਹੁੰਚੀ Gul Panag , ਕਿਹਾ ਕਿੱਥੋਂ ਡਰਾ ਲਊ ਇਨ੍ਹਾਂ ਕਿਸਾਨਾਂ ਨੂੰ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਦੇ ਹੌਸਲੇ ਅਤੇ ਜੋਸ਼ ਨੂੰ ਇੱਕ ਵਾਰ ਬਾਰਡਰ ‘ਤੇ ਆ ਕੇ ਜ਼ਰੂਰ ਦੇਖੇ

Gulu Panag

ਨਵੀਂ ਦਿੱਲੀ, ( ਹਰਦੀਪ ਸਿੰਘ ਭੋਗਲ ) : ਬੌਲੀਵੁੱਡ ਸਟਾਰ ਗੁਲ ਪਨਾਗ ਨੇ ਸਿੰਘੂ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਨਾਲ ਨਵੇਂ ਸਾਲ ਦੀ ਖੁਸੀ ਕੀਤੀ ਸਾਂਝੀ ਅਤੇ ਕਿਹਾ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਦੇ ਹੌਸਲੇ ਅਤੇ ਜੋਸ਼ ਨੂੰ ਇੱਕ ਵਾਰ ਬਾਰਡਰ ‘ਤੇ ਆ ਕੇ ਜ਼ਰੂਰ ਦੇਖੇ , ਕਿਊਕਿ ਇਹ ਜਜ਼ਬਾ ਤਾਂ ਇਥੇ ਆ ਕੇ ਹੀ ਦੇਖਿਆ ਜਾ ਸਕਦਾ ਹੈ । 

Related Stories