ਰਾਸ਼ਟਰੀ
PM Modi's roadshow: ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ; 7 ਲੋਕ ਹੋਏ ਜ਼ਖ਼ਮੀ
ਦਸਿਆ ਜਾ ਰਿਹਾ ਹੈ ਕਿ ਸਟੇਜ 'ਤੇ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸਟੇਜ ਡਿੱਗ ਗਈ।
ਮਜ਼ਦੂਰਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ ਬਹੁਤ ਜ਼ਿਆਦਾ ਗਰਮੀ, ਖੋਜਕਰਤਾਵਾਂ ਨੇ ਦੱਸੇ ਨੁਕਸਾਨਦੇਹ ਅਸਰ ਤੋਂ ਬਚਣ ਦੇ ਨੁਸਖੇ
ਗਰਮੀ ਆਮ ਤੌਰ ’ਤੇ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਦੇ ਖਤਰੇ ਨੂੰ ਵਧਾਉਂਦੀ ਹੈ
ਬਿਜਲੀ ਮੰਤਰੀ ਨੇ ਸੂਬਿਆਂ ਨੂੰ ਦਿਤੀ ਚੇਤਾਵਨੀ, ਕਰਜ਼ ਲੈ ਕੇ ਮੁਫ਼ਤ ਬਿਜਲੀ ਦੇਣ ਵਿਰੁਧ ਵਰਜਿਆ
ਕਿਹਾ, ਲੋਕਾਂ ਨੂੰ ਲੁਭਾਉਣ ਵਾਲੀਆਂ ਅਜਿਹੀਆਂ ਯੋਜਨਾਵਾਂ ਤਾਂ ਹੀ ਠੀਕ ਹਨ ਜਦੋਂ ਕਿਸੇ ਸੂਬੇ ਕੋਲ ਲੋੜੀਂਦਾ ਪੈਸਾ ਹੋਵੇ
ਰਾਜੇਂਦਰ ਰਾਣਾ ਨੇ ਵੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਭੇਜਿਆ ਮਾਨਹਾਨੀ ਦਾ ਨੋਟਿਸ
ਕਿਹਾ, ਮੁੱਖ ਮੰਤਰੀ ਬੁਰੀ ਭਾਵਨਾ ਨਾਲ ਬੇਬੁਨਿਆਦ, ਝੂਠੇ, ਮਨਘੜਤ, ਬਦਨਾਮ ਕਰਨ ਵਾਲੇ ਭਾਸ਼ਣ ਦੇ ਰਹੇ ਹਨ
Pakistan News: ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਅੱਤਵਾਦੀ ਹਮਲੇ, 6 ਸੁਰੱਖਿਆ ਕਰਮੀ, 12 ਅੱਤਵਾਦੀ ਹਲਾਕ
Pakistan News: ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਹੋਇਆ ਬਰਾਮਦ, ਪ੍ਰਧਾਨ ਮੰਤਰੀ ਨੇ ਹਮਲੇ ਦੀ ਕੀਤੀ ਸਖ਼ਤ ਨਿੰਦਾ
Trending News : ਸੁੱਤੀ ਪਈ ਮਹਿਲਾ ਦੇ ਕੰਨ 'ਚ ਵੜਿਆ ਸੱਪ, ਡਾਕਟਰ ਵੀ ਰਹਿ ਗਏ ਹੈਰਾਨ
Trending News : ਸੁੱਤੀ ਪਈ ਮਹਿਲਾ ਦੇ ਕੰਨ 'ਚ ਵੜਿਆ ਸੱਪ, ਡਾਕਟਰ ਵੀ ਰਹਿ ਗਏ ਹੈਰਾਨ
Farmer News: ਸਰਵਨ ਪੰਧੇਰ ਸਮੇਤ 4 ਕਿਸਾਨ ਆਗੂ ਗ੍ਰਿਫ਼ਤਾਰ
ਕਿਸਾਨ ਇੱਥੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਰੋਕਿਆ ਸੀ।
AAP's Latest Protest : ਕੇਜਰੀਵਾਲ ਨੂੰ ਗਹਿਰੀ ਸਾਜ਼ਿਸ਼ ਦੇ ਤਹਿਤ ਕੀਤਾ ਗ੍ਰਿਫਤਾਰ : ਸੰਜੇ ਸਿੰਘ
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਵੱਲੋਂ ਜੰਤਰ-ਮੰਤਰ 'ਤੇ ਰੋਸ ਪ੍ਰਦਰਸ਼ਨ
ਪੁੱਤ ਵਿਕਰਮਾਦਿਤਿਆ ਨਾਲ ਪ੍ਰਤਿਭਾ ਸਿੰਘ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਕੀਤੀ ਚਰਚਾ
ਵਿਕਰਮਾਦਿੱਤਿਆ ਨੂੰ ਕੰਗਣਾ ਰਣੌਤ ਦੇ ਖਿਲਾਫ਼ ਮੰਡੀ ਤੋਂ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਹਨ।
17 Indians : ਲਾਓਸ 'ਚ ਫ਼ਸੇ 17 ਭਾਰਤੀਆਂ ਦੀ ਵਤਨ ਵਾਪਸੀ,ਵਿਦੇਸ਼ ਮੰਤਰੀ ਬੋਲੇ -ਮੋਦੀ ਦੀ ਗਾਰੰਟੀ ਹਰ ਜਗ੍ਹਾ ਕਰਦੀ ਹੈ ਕੰਮ
17 Indians : ਲਾਓਸ 'ਚ ਫ਼ਸੇ 17 ਭਾਰਤੀਆਂ ਦੀ ਵਤਨ ਵਾਪਸੀ,ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਿੱਤੀ ਜਾਣਕਾਰੀ