ਰਾਸ਼ਟਰੀ
Farmers Protest: ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ ਗੰਭੀਰ, ਸਿਰਫ਼ ਪ੍ਰਚਾਰ ਲਈ ਪਟੀਸ਼ਨ ਨਾ ਦਾਇਰ ਕਰੋ, ਸੁਪਰੀਮ ਕੋਰਟ ਦੀ ਟਿੱਪਣੀ
Farmers Protest: ਪਟੀਸ਼ਨਕਰਤਾ ਅਖ਼ਬਾਰਾਂ ਦੀਆਂ ਖ਼ਬਰਾਂ ’ਤੇ ਆਧਾਰਿਤ ਪਟੀਸ਼ਨ ਦਾਇਰ ਕਰਨ ਤੋਂ ਬਚਣ: ਸੁਪਰੀਮ ਕੋਰਟ
Supreme Court: ਆਮ ਆਦਮੀ ਪਾਰਟੀ ਨੂੰ 15 ਜੂਨ ਤੱਕ ਰਾਊਜ਼ ਐਵੇਨਿਊ ਦਫ਼ਤਰ ਖਾਲੀ ਕਰਨਾ ਪਵੇਗਾ: ਸੁਪਰੀਮ ਕੋਰਟ
Supreme Court: ਪਾਰਟੀ ਦਫ਼ਤਰ ਲਈ ਜ਼ਮੀਨ ਲਈ ਕੇਂਦਰ ਨੂੰ ਅਰਜ਼ੀ ਦੇਵੇ
Delhi Budget 2024: ਦਿੱਲੀ ਸਰਕਾਰ ਨੇ ਪੇਸ਼ ਕੀਤਾ 76,000 ਕਰੋੜ ਰੁਪਏ ਦਾ ਬਜਟ, ਔਰਤਾਂ ਨੂੰ ਦਿੱਤੀ ਖ਼ਾਸ ਸਹੂਲਤ
ਸਰਕਾਰ ਨੇ ਸਿਹਤ ਖੇਤਰ ਲਈ 8,685 ਕਰੋੜ ਰੁਪਏ ਰੱਖੇ ਹਨ।
ਹਿਮਾਚਲ ਪ੍ਰਦੇਸ਼ : ਬਰਫਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ
ਸਪੀਤੀ ਵਾਦੀ ’ਚ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ
Stage performer Gang rape News: ਸਟੇਜ ਕਲਾਕਾਰ ਨਾਲ ਸਾਥੀ ਕਲਾਕਾਰਾਂ ਨੇ ਕੀਤਾ ਸਮੂਹਿਕ ਜਬਰ-ਜ਼ਨਾਹ; ਕਾਰ ਵਿਚ ਦਿਤਾ ਵਾਰਦਾਤ ਨੂੰ ਅੰਜਾਮ
ਤਿੰਨ ਸਹਿ-ਕਲਾਕਾਰਾਂ ਨੇ ਸਟੇਜ ਕਲਾਕਾਰ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਪਿਲਾਇਆ ਅਤੇ ਇਕ ਕਾਰ ਵਿਚ ਉਸ ਨਾਲ ਬਲਾਤਕਾਰ ਕੀਤਾ।
Today Earthquake: ਹਿਮਾਚਲ ਵਿਚ ਆਇਆ ਭੂਚਾਲ, ਡਰੇ ਲੋਕ ਘਰਾਂ 'ਚੋਂ ਆਏ ਬਾਹਰ
Today Earthquake:3.2 ਮਾਪੀ ਗਈ ਤੀਬਰਤਾ
Supreme Court News : ਵੋਟ ਦੇਣ ਲਈ ਰਿਸ਼ਵਤ ਲੈਣ ’ਤੇ ਸੰਸਦ ਮੈਂਬਰਾਂ, ਵਿਧਾਇਕਾਂ ਵਿਰੁਧ ਮੁਕੱਦਮੇ ਤੋਂ ਕੋਈ ਛੋਟ ਨਹੀਂ : ਸੁਪਰੀਮ ਕੋਰਟ
ਕਿਹਾ, ਰਿਸ਼ਵਤਖੋਰੀ ਦੇ ਮਾਮਲਿਆਂ ਨੂੰ ਛੋਟ ਨਹੀਂ ਦਿਤੀ ਜਾਂਦੀ ਕਿਉਂਕਿ ਇਹ ਜਨਤਕ ਜੀਵਨ ਵਿਚ ਈਮਾਨਦਾਰੀ ਨੂੰ ਖਤਮ ਕਰਦਾ ਹੈ
ਲਾਲੂ ਦੀ ਟਿਪਣੀ ਮਗਰੋਂ ਭਾਜਪਾ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਸ਼ੁਰੂ ਕੀਤੀ ‘ਮੋਦੀ ਕਾ ਪਰਵਾਰ’ ਮੁਹਿੰਮ
ਪ੍ਰਧਾਨ ਮੰਤਰੀ ਮੋਦੀ ਨੇ ਵੀ ਸੋਮਵਾਰ ਨੂੰ ਲਾਲੂ ਦੇ ਦੋਸ਼ਾਂ ਦਾ ਜਵਾਬ ਦਿਤਾ
CM Yogi Received Bomb Threat: UP ਦੇ CM ਯੋਗੀ ਆਦਿਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
CM Yogi Received Bomb Threat: ਜਾਂਚ 'ਚ ਜੁਟੀ ਪੁਲਿਸ ਅਤੇ ਏਜੰਸੀ
Jammu Kashmir News: ਜੰਮੂ-ਕਸ਼ਮੀਰ ਵਿਚ ਡੂੰਘੀ ਖਾਈ ’ਚ ਕਾਰ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ
ਹਾਦਸੇ ਵਿਚ ਤਿੰਨ ਲੋਕ ਜ਼ਖ਼ਮੀ