ਰਾਸ਼ਟਰੀ
Farmers protest: ਕਿਸਾਨ ਅੰਦੋਲਨ ਵਿਚਾਲੇ ਕੇਂਦਰੀ ਸੂਚਨਾ ਮੰਤਰਾਲੇ ਨੇ 177 ਸੋਸ਼ਲ ਮੀਡੀਆ ਖਾਤੇ ਅਤੇ ਲਿੰਕ ਕੀਤੇ ਬਲਾਕ
"ਜਨਤਕ ਵਿਵਸਥਾ" ਨੂੰ ਕਾਇਮ ਰੱਖਣ ਦਾ ਦਿਤਾ ਹਵਾਲਾ
Capt Amarinder Singh meets PM Modi: ਕਿਸਾਨੀ ਮਸਲੇ ਦਾ ਜਲਦ ਹੋਵੇਗਾ ਤਸੱਲੀਬਖ਼ਸ਼ ਹੱਲ: ਕੈਪਟਨ ਅਮਰਿੰਦਰ ਸਿੰਘ
ਪ੍ਰਧਾਨ ਮੰਤਰੀ ਨੂੰ ਮਿਲ ਕੇ ਕਿਸਾਨੀ ਮੁੱਦਿਆਂ ’ਤੇ ਕੀਤੀ ਚਰਚਾ
4 ਮਹੀਨੇ ਦੇ ਬੱਚੇ ਨੇ ਬਣਾਇਆ ਵਿਸ਼ਵ ਰੀਕਾਰਡ, ਹਰ ਕੋਈ ਹੈਰਾਨ
ਕੈਵਲਿਆ ਨਾਂ ਦਾ ਇਹ ਬੱਚਾ ਪੰਛੀਆਂ, ਜਾਨਵਰਾਂ ਅਤੇ ਸਬਜ਼ੀਆਂ ਸਮੇਤ 120 ਵੱਖ-ਵੱਖ ਚੀਜ਼ਾਂ ਦੀ ਪਛਾਣ ਕਰ ਸਕਦਾ ਹੈ
ਚੌਧਰੀ ਚਰਨ ਸਿੰਘ ਤੋਂ ਪ੍ਰੇਰਣਾ ਲੈ ਕੇ ਅਸੀਂ ਦੇਸ਼ ਦੇ ਕਿਸਾਨਾਂ ਨੂੰ ਲਗਾਤਾਰ ਤਾਕਤਵਰ ਬਣਾ ਰਹੇ ਹਾਂ : ਪ੍ਰਧਾਨ ਮੰਤਰੀ ਮੋਦੀ
ਕਿਹਾ, ਕਾਂਗਰਸ ਦੇ ਲੋਕ ‘ਭਾਰਤ ਰਤਨ’ ’ਤੇ ਸਿਰਫ ਇਕ ਪਰਵਾਰ ਦਾ ਅਧਿਕਾਰ ਮੰਨਦੇ ਹਨ
ਓਡੀਸ਼ਾ ਦੇ ਵਿਧਾਇਕ ਸੰਤੋਸ਼ ਸਿੰਘ ਸਲੂਜਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੂਰੇ ਸ਼ਹਿਰ ’ਚ ਚਿਪਕਾਏ ਪੋਸਟਰ
ਮੈਂ ਮੌਤ ਤੋਂ ਨਹੀਂ ਡਰਦਾ। ਜੇ ਇਕ ਸਲੂਜਾ ਮਰ ਜਾਂਦਾ ਹੈ, ਤਾਂ ਹੋਰ ਵੀ ਬਹੁਤ ਸਾਰੇ ਪੈਦਾ ਹੋਣਗੇ : ਸੰਤੋਸ਼ ਸਿੰਘ ਸਲੂਜਾ
ਸ਼ਿਵਾਜੀ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪੱਥਰਬਾਜ਼ੀ ’ਚ ਗੋਆ ਦੇ ਮੰਤਰੀ ਜ਼ਖਮੀ
ਮੂਰਤੀ ਇਕ ਮੁਸਲਿਮ ਵਸਨੀਕ ਵਲੋਂ ਦਾਨ ਕੀਤੀ ਗਈ ਨਿੱਜੀ ਜਾਇਦਾਦ ’ਚ ਸਥਾਪਤ ਕੀਤੀ ਗਈ
Wealth of central ministers: 10 ਸਾਲਾਂ ਦੌਰਾਨ ਕਿੰਨੀ ਵਧੀ ਕੇਂਦਰੀ ਮੰਤਰੀਆਂ ਦੀ ਜਾਇਦਾਦ; ਜਾਣੋ ਕਿਹੜੇ ਮੰਤਰੀ ਨੇ ਕਰੋੜਪਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2014 ਵਿਚ ਜਾਇਦਾਦ 1.26 ਕਰੋੜ ਰੁਪਏ ਦੀ ਸੀ ਜੋ ਹੁਣ 2.58 ਕਰੋੜ ਰੁਪਏ ਦੱਸੀ ਗਈ ਹੈ।
Himachal Pradesh News: ਸ਼ਿਮਲਾ 'ਚ ਡੂੰਘੀ ਖੱਡ 'ਚ ਡਿੱਗੀ ਕਾਰ ਇਕ ਦੀ ਮੌਤ, 3 ਗੰਭੀਰ ਜ਼ਖਮੀ
Himachal Pradesh News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
Arvind Kejriwal News: ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ; AAP ਨੇ ਸੰਮਨ ਨੂੰ ‘ਗੈਰ-ਕਾਨੂੰਨੀ’ ਦਸਿਆ
ED ਨੂੰ ਵਾਰ-ਵਾਰ ਸੰਮਨ ਭੇਜਣ ਦੀ ਬਜਾਏ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ: AAP
Delhi Fire News: ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਲੱਗੀ ਅੱਗ; 130 ਝੁੱਗੀਆਂ ਸੜ ਕੇ ਸੁਆਹ
ਅੱਗ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।