ਰਾਸ਼ਟਰੀ
Farmers Protest: ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਔਖਾ ਹੋਣ ਦੇ ਨਾਲ-ਨਾਲ ਮਹਿੰਗਾ ਵੀ ਹੋਇਆ! ਮੁਸਾਫ਼ਿਰਾਂ ਲਈ ਸਾਰੇ ਰਾਸਤੇ ਬੰਦ
ਜਿਥੋਂ ਤੱਕ ਉਡਾਣਾਂ ਦਾ ਸਵਾਲ ਹੈ, ਇਥੇ ਕਿਰਾਇਆ 5 ਤੋਂ 6 ਗੁਣਾ ਮਹਿੰਗਾ ਹੋ ਗਿਆ ਹੈ।
ਦਿੱਲੀ : ਲਾਲ ਕਿਲ੍ਹਾ ਸੈਲਾਨੀਆਂ ਲਈ ਮੁੜ ਖੋਲ੍ਹਿਆ ਗਿਆ
ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਬੀਤੇ ਸੋਮਵਾਰ ਰਾਤ ਨੂੰ ‘ਅਚਾਨਕ ਸੀਲ’ ਕਰ ਦਿਤਾ ਗਿਆ ਸੀ ਲਾਲ ਕਿਲ੍ਹਾ
Congress: ਬਸਪਾ ਲਈ ਵਿਰੋਧੀ ਗਠਜੋੜ ਦੇ ਦਰਵਾਜ਼ੇ ਖੁੱਲ੍ਹੇ: ਕਾਂਗਰਸ
ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਬਾਰੇ ਪਾਂਡੇ ਨੇ ਕਿਹਾ ਕਿ ਗੱਲਬਾਤ ਕਾਫ਼ੀ ਹੱਦ ਤੱਕ ਸਕਾਰਾਤਮਕ ਚੱਲ ਰਹੀ ਹੈ।
Bihar News: ਜਬਰੀ ਵਿਆਹ ਦਾ ਖੂਨੀ ਅੰਤ, ਸਹੁਰੇ ਨੇ ਨੂੰਹ, ਉਸ ਦੇ ਪਿਤਾ ਤੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ
Bihar News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਹੋਇਆ ਫਰਾਰ
Maharashtra Crime News: ਪਾਣੀ ਦੀ ਮੋਟਰ ਚੋਰੀ ਕਰਨ ਦੇ ਸ਼ੱਕ 'ਚ ਦੋ ਵਿਅਕਤੀਆਂ ਦੀ ਕੁੱਟ-ਕੁੱਟ ਕੇ ਹੱਤਿਆ
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰਾਹਗੀਰਾਂ ਨੇ ਦੁਰਗਾਦੇਵੀ ਪਾੜਾ 'ਚ ਸੂਰਜ ਪਰਮਾਰ (25) ਅਤੇ ਸੂਰਜ ਕੋਰੀ ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ।
Family conflict: ਪੰਜਾਬ ਵਿਚ ਪਰਿਵਾਰਕ ਵਿਵਾਦ ਦੇ ਕੇਸਾਂ 'ਚ ਵਾਧਾ, ਪਿਛਲੇ ਸਾਲ ਦੀ ਗਿਣਤੀ 50 ਹਜ਼ਾਰ ਤੋਂ ਪਾਰ
ਪਿਛਲੇ ਸਾਲ 68 ਹਜ਼ਾਰ 711 ਮਾਮਲੇ ਆਏ ਸਾਹਮਣੇ
Supreme Court News: ਘਰੇਲੂ ਔਰਤ ਦਾ ਕੰਮ ਕਮਾਈ ਕਰਨ ਵਾਲੇ ਪਤੀ ਤੋਂ ਘੱਟ ਨਹੀਂ, ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ
ਇੱਕ ਘਰੇਲੂ ਔਰਤ ਦਾ ਯੋਗਦਾਨ ਅਨਮੋਲ ਹੈ
Tamil Nadu: ਤਾਮਿਲਨਾਡੂ 'ਚ Cotton candy ਦੀ ਵਿਕਰੀ 'ਤੇ ਪਾਬੰਦੀ, ਸਰਕਾਰ ਨੇ ਦੱਸਿਆ ਕਾਰਨ
ਤਮਿਲਨਾਡੂ ਸਰਕਾਰ ਨੇ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਮੌਜੂਦਗੀ ਦਾ ਖੁਲਾਸਾ ਕਰਦੇ ਹੋਈ ਲਗਾਈ ਪਾਬੰਦੀ
Farmers Protest: ਹਰਿਆਣਾ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈਟ ਭਲਕੇ ਤੱਕ ਬੰਦ
ਸਰਕਾਰ ਨੇ ਇਸ ਤੋਂ ਪਹਿਲਾਂ 13 ਅਤੇ 15 ਫਰਵਰੀ ਨੂੰ ਮੋਬਾਈਲ ਇੰਟਰਨੈਟ ਸੇਵਾ 'ਤੇ ਪਾਬੰਦੀ ਵਧਾਈ ਸੀ।
Weather Alert : ਹਿਮਾਚਲ ਦੇ ਕੁੱਝ ਹਿੱਸਿਆਂ ’ਚ 18-19 ਫ਼ਰਵਰੀ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ, ਚੇਤਾਵਨੀ ਜਾਰੀ
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਗੜੇਮਾਰੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਪੀਲੇ ਰੰਗ ਵਾਲੀ ਚੇਤਾਵਨੀ ਜਾਰੀ