ਰਾਸ਼ਟਰੀ
Farmers Protest: ਕਿਸਾਨਾਂ ਵਲੋਂ ਕੇਂਦਰ ਦੀ ਪੇਸ਼ਕਸ਼ ਰੱਦ ਕਰਨ ਮਗਰੋਂ ਮੰਤਰੀ ਅਰਜੁਨ ਮੁੰਡਾ ਦਾ ਬਿਆਨ; ਕੀਤੀ ਇਹ ਅਪੀਲ
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਇਸ ਮੁੱਦੇ 'ਤੇ ਚਰਚਾ ਕਰਦੇ ਰਹਿਣਾ ਚਾਹੀਦਾ ਹੈ
West Bengal News: ਪੱਛਮੀ ਬੰਗਾਲ ਵਿਚ ਸਿੱਖ IPS ਅਧਿਕਾਰੀ ਵਿਰੁਧ ਟਿੱਪਣੀ ਨੂੰ ਲੈ ਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ
ਕਿਹਾ, ਇਹ ਟਿੱਪਣੀ ਜਿੰਨੀ ਖਤਰਨਾਕ ਅਤੇ ਨਸਲੀ ਹੈ, ਓਨੀ ਹੀ ਭੜਕਾਊ ਵੀ ਹੈ
ਕਸ਼ਮੀਰ ’ਚ ਅਜਿਹਾ ਵਿਕਾਸ ਹੋਵੇਗਾ ਕਿ ਲੋਕ ਸਵਿਟਜ਼ਰਲੈਂਡ ਜਾਣਾ ਭੁੱਲ ਜਾਣਗੇ: ਮੋਦੀ
ਕਿਹਾ, ਧਾਰਾ 370 ਸੂਬੇ ਦੇ ਵਿਕਾਸ ਦੇ ਰਾਹ ’ਚ ਸੱਭ ਤੋਂ ਵੱਡੀ ਰੁਕਾਵਟ ਸੀ
ਸੋਨੀਆ ਗਾਂਧੀ ਤੇ ਭਾਜਪਾ ਦੇ ਦੋ ਉਮੀਦਵਾਰ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ
ਸ਼ਰਮਾ ਨੇ ਕਾਂਗਰਸ ਉਮੀਦਵਾਰ ਸੋਨੀਆ ਗਾਂਧੀ ਅਤੇ ਭਾਜਪਾ ਉਮੀਦਵਾਰ ਚੁੰਨੀ ਲਾਲ ਗਰਾਸੀਆ ਅਤੇ ਮਦਨ ਰਾਠੌੜ ਨੂੰ ਚੁਣੇ ਜਾਣ ਦਾ ਐਲਾਨ ਕੀਤਾ।
ਹੈਦਰਾਬਾਦ: ਦੰਦਾਂ ਦੀ ਸਰਜਰੀ ਦੌਰਾਨ ਕਾਰੋਬਾਰੀ ਦੀ ਮੌਤ, ਅਗਲੇ ਮਹੀਨੇ ਹੋਣਾ ਸੀ ਵਿਆਹ
ਇਸ ਸਰਜਰੀ ਪ੍ਰਕਿਰਿਆ ਦਾ ਉਦੇਸ਼ ਉਸ ਦੇ ਵਿਆਹ ਤੋਂ ਪਹਿਲਾਂ ਉਸ ਦੀ ਮੁਸਕਾਨ ਨੂੰ ਵਧਾਉਣਾ ਸੀ।
ਸੰਦੇਸ਼ਖਾਲੀ : IPS ਅਧਿਕਾਰੀ ਨੇ ਭਾਜਪਾ ਵਰਕਰਾਂ ’ਤੇ ਉਨ੍ਹਾਂ ਨੂੰ ਖਾਲਿਸਤਾਨੀ ਕਹਿਣ ਦਾ ਦੋਸ਼ ਲਾਇਆ
ਕੀ ਮੈਂ ਤੁਹਾਡੇ ਧਰਮ ਬਾਰੇ ਕੁੱਝ ਕਿਹਾ, ਤੁਸੀਂ ਮੇਰੇ ਧਰਮ ਬਾਰੇ ਕਿਉਂ ਬੋਲ ਰਹੇ ਹੋ? : ਜਸਪ੍ਰੀਤ ਸਿੰਘ
ਸੁਪਰੀਮ ਕੋਰਟ ਨੇ ਕੋਸਟ ਗਾਰਡ 'ਚ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਤੋਂ ਇਨਕਾਰ ਕਰਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ
ਸਰਵਿਸ ਕਮਿਸ਼ਨ (ਐੱਸ. ਐੱਸ. ਸੀ.) ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੀ ਮੰਗ ਕੀਤੀ ਗਈ ਹੈ।
Chandigarh mayoral election: ਸੁਪਰੀਮ ਕੋਰਟ ਵਲੋਂ Invalid ਵੋਟਾਂ ਨੂੰ ਜਾਇਜ਼ ਮੰਨ ਕੇ ਮੁੜ ਗਿਣਤੀ ਦੇ ਹੁਕਮ
8 ਰੱਦ ਕੀਤੀਆਂ ਵੋਟਾਂ ਸਹੀ ਹਨ: CJI
Jayalalithaa News: ਤਾਮਿਲਨਾਡੂ ਸਰਕਾਰ ਨੂੰ ਮਿਲੇਗਾ ਮਰਹੂਮ ਮੁੱਖ ਮੰਤਰੀ ਜੈਲਲਿਤਾ ਦਾ 27 ਕਿਲੋ ਸੋਨਾ; ਅਦਾਲਤ ਨੇ ਸੁਣਾਇਆ ਫੈਸਲਾ
ਅਦਾਲਤ ਨੇ ਕਿਹਾ ਕਿ ਸੋਨੇ ਅਤੇ ਹੀਰੇ ਦੇ ਗਹਿਣੇ 6 ਅਤੇ 7 ਮਾਰਚ, 2024 ਨੂੰ ਰਾਜ ਦੇ ਗ੍ਰਹਿ ਸਕੱਤਰ ਨੂੰ ਸੌਂਪੇ ਜਾਣਗੇ।
Chemical Gas Leak: ਫਾਰਮਾ ਇੰਡਸਟਰੀ ਵਿਚ ਕੈਮੀਕਲ ਲੀਕ ਹੋਣ ਕਾਰਨ 14 ਕਰਮਚਾਰੀ ਬੇਹੋਸ਼; 9 PGI ਰੈਫਰ
ਮਜ਼ਦੂਰਾਂ ਵਿਚ ਔਰਤਾਂ ਵੀ ਸ਼ਾਮਲ