ਰਾਸ਼ਟਰੀ
Manish Sisodia Bail: ਮਨੀਸ਼ ਸਿਸੋਦੀਆ ਨੂੰ ਮਿਲੀ ਤਿੰਨ ਦਿਨ ਦੀ ਜ਼ਮਾਨਤ, ਭਤੀਜੀ ਦੇ ਵਿਆਹ ਵਿਚ ਹੋਣਗੇ ਸ਼ਾਮਲ
ਮਨੀਸ਼ ਸਿਸੋਦੀਆ ਨੇ ਆਪਣੀ ਭਤੀਜੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਖਨਊ ਜਾਣਾ ਹੈ
ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਬਿਹਾਰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਜਿੱਤਿਆ
ਸਰਕਾਰ ਦੇ ਹੱਕ ’ਚ 129 ਵੋਟਾਂ ਪਈਆਂ ਜਦਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ
ਤਾਮਿਲਨਾਡੂ ’ਚ ਸੂਬਾ ਸਰਕਾਰ ਅਤੇ ਰਾਜਪਾਲ ’ਚ ਨਵਾਂ ਟਕਰਾਅ
ਰਾਜਪਾਲ ਨੇ ਕੁੱਝ ਮਿੰਟਾਂ ’ਚ ਖ਼ਤਮ ਕੀਤਾ ਵਿਧਾਨ ਸਭਾ ’ਚ ਭਾਸ਼ਣ, ਉਨ੍ਹਾਂ ਦੀ ‘ਨਿੱਜੀ’ ਟਿਪਣੀ ਹਟਾ ਦਿਤੀ ਗਈ
Assam Cabinet News: ਅਸਾਮ ਕੈਬਨਿਟ ਨੇ 'ਜਾਦੂਈ ਉਪਚਾਰ' 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਦਿਤੀ ਮਨਜ਼ੂਰੀ
Assam Cabinet News: ਇਲਾਜ 'ਚ ਜਾਦੂ-ਟੂਣੇ ਦੀ ਵਰਤੋਂ ਕਰਨ 'ਤੇ ਹੋਵੇਗੀ ਸਖ਼ਤ ਸਜ਼ਾ
Farmers protest News: ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਤੋਂ ਪਹਿਲਾਂ ਦਿੱਲੀ ਵਿਚ ਧਾਰਾ 144 ਲਾਗੂ
ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ
Shrestha Thakur News: ‘ਲੇਡੀ ਸਿੰਘਮ’ ਵਜੋਂ ਮਸ਼ਹੂਰ DSP ਸ਼੍ਰੇਸ਼ਠਾ ਠਾਕੁਰ ਨਾਲ ਠੱਗੀ, ਪਤੀ ਵਿਰੁਧ ਮਾਮਲਾ ਦਰਜ
ਫ਼ਰਜ਼ੀ IRS ਅਫ਼ਸਰ ਬਣ ਕਰਵਾਇਆ ਵਿਆਹ; ਮੈਟਰੀਮੋਨੀਅਲ ਸਾਈਟ ਰਾਹੀਂ ਹੋਇਆ ਸੀ ਰਿਸ਼ਤਾ
Kullu News : ਪੈਰਾਗਲਾਈਡਿੰਗ ਦੌਰਾਨ ਖੁੱਲ੍ਹੀ ਸੇਫਟੀ ਬੈਲਟ, 250 ਮੀਟਰ ਦੀ ਉਚਾਈ ਤੋਂ ਡਿੱਗਣ ਕਾਰਨ ਲੜਕੀ ਦੀ ਹੋਈ ਮੌਤ
Kullu News : ਤੇਲੰਗਾਨਾ ਦੀ ਰਹਿਣ ਵਾਲੀ ਸੀ ਮ੍ਰਿਤਕ ਲੜਕੀ
‘ਅਲ ਨੀਨੋ’ ਕਮਜ਼ੋਰ, ਭਾਰਤ ’ਚ ਮੌਨਸੂਨ ਦੀ ਚੰਗੀ ਬਾਰਸ਼ ਦੀ ਸੰਭਾਵਨਾ ਵਧੀ: ਮੌਸਮ ਵਿਗਿਆਨੀ
ਅਗੱਸਤ ਤਕ ‘ਲਾ ਨੀਨਾ’ ਦੀਆਂ ਸਥਿਤੀਆਂ ਬਣਨ ਦੀ ਉਮੀਦ
ਚਿਰਉਡੀਕਵੀਂ ਬਰਫਬਾਰੀ ਤੋਂ ਬਾਅਦ ਗੁਲਮਰਗ ’ਚ ਸੈਲਾਨੀਆਂ ਦੀ ਗਿਣਤੀ ਵਧੀ
ਬਰਫਬਾਰੀ ਤੋਂ ਬਾਅਦ ਫ਼ਰਵਰੀ ਦੇ ਸਿਰਫ ਛੇ ਦਿਨਾਂ ਦੇ ਅੰਦਰ 19,532 ਸੈਲਾਨੀ ਇਸ ਸਥਾਨ ਦਾ ਦੌਰਾ ਕਰ ਚੁਕੇ ਹਨ
ਕਾਂਗਰਸ ਨੂੰ ਚੋਣਾਂ ਦੌਰਾਨ ਹੀ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਦੀ ਯਾਦ ਆਉਂਦੀ ਹੈ: ਮੋਦੀ
ਕਿਹਾ, ਹੁਣ ਤਾਂ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਵੀ ਹੁਣ ਸੱਤਾਧਾਰੀ ਐਨ.ਡੀ.ਏ. ਲਈ ‘ਅਬਕੀ ਬਾਰ 400 ਪਾਰ’ ਕਹਿ ਰਹੇ ਹਨ