ਰਾਸ਼ਟਰੀ
PM Modi: 'ਬੇਟਾ, ਮੈਨੂੰ ਤੇਰਾ ਪਿਆਰ ਮਿਲ ਗਿਆ...' ਜਦੋਂ ਭੀੜ ਵਿਚ ਇੱਕ ਛੋਟੇ ਬੱਚੇ ਨੇ ਪੀਐਮ ਮੋਦੀ ਦਾ ਕੀਤਾ ਸਵਾਗਤ
ਜਦੋਂ ਪੀਐਮ ਮੋਦੀ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਕਿਹਾ ਕਿ ਬੇਟਾ, ਤੇਰਾ ਹੱਥ ਦੁਖਣ ਲੱਗੇਗਾ।
Farmer protest : ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ ਪੁਲਿਸ ਅਲਰਟ, ਉੱਤਰ ਪੂਰਬੀ ਜ਼ਿਲ੍ਹੇ 'ਚ ਧਾਰਾ 144 ਲਾਗੂ
Farmer protest : ਸਿੰਘੂ ਬਾਰਡਰ 'ਤੇ ਵਧਾਈ ਚੌਕਸੀ
Sikkim Accident: ਮੇਲੇ 'ਚ ਤੰਬੋਲਾ ਵਜਾ ਰਹੇ ਲੋਕਾਂ ਨੂੰ ਟੈਂਕਰ ਨੇ ਕੁਚਲਿਆ, 3 ਦੀ ਮੌਤ
Sikkim Accident: 30 ਲੋਕ ਹੋਏ ਜ਼ਖ਼ਮੀ
Uttar Pradesh News : 22 ਸਾਲ ਪਹਿਲਾਂ ਗਵਾਇਆ ਪੁੱਤਰ ਸਾਧੂ ਬਣ ਕੇ ਪਰਤਿਆ, ਮਾਂ ਤੋਂ ਮੰਗੀ ਭੀਖ, ਵੀਡੀਓ ਦੇਖ ਕੇ ਲੋਕ ਹੋਏ ਭਾਵੁਕ
Uttar Pradesh News: 11 ਸਾਲ ਦੀ ਉਮਰ ਵਿਚ ਪੁੱਤ ਹੋ ਗਿਆ ਸੀ ਲਾਪਤਾ
ਭਾਰਤ ’ਚ ਮੌਤ ਦੀ ਸਜ਼ਾ ਸੁਣਾਏ ਗਏ ਕੈਦੀਆਂ ਦੀ ਗਿਣਤੀ 561, ਦੋ ਦਹਾਕਿਆਂ ’ਚ ਸੱਭ ਤੋਂ ਵੱਧ
2015 ਤੋਂ ਲੈ ਕੇ ਹੁਣ ਤਕ ਅਜਿਹੇ ਮੌਤ ਦੀ ਸਜ਼ਾ ਪ੍ਰਾਪਤ ਕੈਦੀਆਂ ਦੀ ਗਿਣਤੀ ’ਚ 45.71 ਫੀ ਸਦੀ ਦਾ ਵਾਧਾ
17ਵੀਂ ਲੋਕ ਸਭਾ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਲੋਕ ਸਭਾਵਾਂ ਵਿਚੋਂ ਸੱਭ ਤੋਂ ਘੱਟ ਬੈਠਕਾਂ ਹੋਈਆਂ
ਸੰਸਦ ਦਾ ਬਜਟ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ
Amit Shah News: ਲੋਕ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ ਸੀ.ਏ.ਏ. ਨਿਯਮ : ਅਮਿਤ ਸ਼ਾਹ
ਕਿਹਾ, ਗੁਆਂਢੀ ਦੇਸ਼ਾਂ ਤੋਂ ਸਤਾਏ ਗਏ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦੇਣਾ ਕਾਂਗਰਸ ਲੀਡਰਸ਼ਿਪ ਦਾ ਵੀ ਵਾਅਦਾ ਸੀ
Parliament Budget Session: ਸੰਸਦ ਦਾ ਬਜਟ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ
ਸਪੀਕਰ ਨੇ 17ਵੀਂ ਲੋਕ ਸਭਾ ਦੇ ਆਖਰੀ ਸੈਸ਼ਨ ’ਚ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਦਾ ਜ਼ਿਕਰ ਕੀਤਾ
Money laundering case: ED ਵਲੋਂ ਪੰਜਾਬ, ਚੰਡੀਗੜ੍ਹ ਸਮੇਤ 19 ਥਾਵਾਂ 'ਤੇ ਛਾਪੇਮਾਰੀ
1500 ਏਕੜ ਦੀ ਜਾਇਦਾਦ ਦੇ ਕਾਗਜ਼ਾਤ, ਡਿਜੀਟਲ ਉਪਕਰਣ, 43.48 ਲੱਖ ਰੁਪਏ ਨਕਦੀ ਬਰਾਮਦ
PM Modi's caste Controversy: ਕਾਂਗਰਸ ਨੇ ਹੀ ਮੋਦੀ ਦੀ ਜਾਤ ਨੂੰ OBC ਸ਼੍ਰੇਣੀ ਵਿਚ ਕੀਤਾ ਸੀ ਸ਼ਾਮਲ: ਅਮਿਤ ਸ਼ਾਹ
ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਵਿਚ ਕਾਂਗਰਸ ਸਰਕਾਰ ਨੇ ਹੀ 1994 ਵਿਚ ਮੋਦੀ ਦੀ ਜਾਤੀ ਨੂੰ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਸੀ।