ਰਾਸ਼ਟਰੀ
Financial frauds: ਵਿੱਤੀ ਧੋਖਾਧੜੀ ਨੂੰ ਲੈ ਕੇ ਸਰਕਾਰ ਸਖ਼ਤ; 1.4 ਲੱਖ ਮੋਬਾਈਲ ਨੰਬਰ ਕੀਤੇ ਬਲਾਕ
ਵਿੱਤੀ ਸੇਵਾਵਾਂ ਦੇ ਸਕੱਤਰ ਵਿਵੇਕ ਜੋਸ਼ੀ ਨੇ ਵਿੱਤੀ ਸੇਵਾਵਾਂ ਖੇਤਰ ਵਿਚ ਸਾਈਬਰ ਸੁਰੱਖਿਆ 'ਤੇ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
Agniveer: ਸੇਵਾ ਦੌਰਾਨ ਮੌਤ ਹੋਣ 'ਤੇ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ ਨਿਯਮਤ ਲਾਭ : ਸੰਸਦੀ ਕਮੇਟੀ
ਜੂਨ 2022 'ਚ ਸਰਕਾਰ ਨੇ ਤਿੰਨਾਂ ਸੈਨਾਵਾਂ 'ਚ ਕਰਮਚਾਰੀਆਂ ਦੀ ਥੋੜ੍ਹੀ ਮਿਆਦ ਦੀ ਭਰਤੀ ਲਈ 'ਅਗਨੀਪਥ' ਭਰਤੀ ਯੋਜਨਾ ਸ਼ੁਰੂ ਕੀਤੀ ਸੀ।
Hisar News: ਹਿਸਾਰ 'ਚ ਸਾਬਕਾ ਮੇਅਰ ਦੇ ਸਫਾਈ ਕਰਮਚਾਰੀ ਚਾਕੂ ਨਾਲ ਹਮਲਾ
Hisar News: ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪੁਟਨ ਦੇ ਰਹਿਣ ਵਾਲੇ ਵਜੋਂ ਹੋਈ
Supreme Court: SC ਨੇ ਬਲਾਤਕਾਰ ਦੇ ਮਾਮਲੇ 'ਚ ਆਈਏਐਫ ਅਧਿਕਾਰੀ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
Supreme Court: ਜੱਜਾਂ ਨੇ ਅਫਸਰ ਦੇ ਚਾਲ-ਚਲਣ ਨੂੰ ਝਿੜਕਿਆ
Andhra Pradesh Accident: ਟਰੱਕ-ਬੱਸ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਚਾਰ ਲੋਕਾਂ ਦੀ ਮੌਤ
Andhra Pradesh Accident: 15 ਲੋਕ ਹੋਏ ਗੰਭੀਰ ਜ਼ਖ਼ਮੀ
Himachal Deputy CM wife Death: ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦੀ ਪਤਨੀ ਦਾ ਹੋਇਆ ਦਿਹਾਂਤ
Himachal Deputy CM wife Death: ਸਾਹ ਲੈਣ ਵਿਚ ਹੋ ਰਹੀ ਸੀ ਤਕਲੀਫ਼
Delhi Murder News: ਦਿੱਲੀ 'ਚ ਵੱਡੀ ਵਾਰਦਾਤ, ਇਕ ਸੈਲੂਨ 'ਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
Delhi Murder News: ਸੋਨੂੰ ਅਤੇ ਆਸ਼ੀਸ਼ ਵਜੋਂ ਹੋਈ ਨੌਜਵਾਨਾਂ ਦੀ ਪਹਿਚਾਣ
Arvind Kejriwal: ਮੈਨੂੰ ਜਿੰਨੇ ਸੰਮਨ ਜਾਰੀ ਕੀਤੇ ਗਏ ਹਨ, ਕੌਮੀ ਰਾਜਧਾਨੀ ’ਚ ਓਨੇ ਹੀ ਸਕੂਲ ਖੋਲ੍ਹਾਂਗੇ : ਕੇਜਰੀਵਾਲ
ਕਿਹਾ, ਪੰਜਾਬ ’ਚ ਅਸੀਂ ਸਨਿਚਰਵਾਰ ਤੋਂ ਘਰ-ਘਰ ਰਾਸ਼ਨ ਪਹੁੰਚਾਉਣ ਜਾ ਰਹੇ ਹਾਂ, ਦਿੱਲੀ ’ਚ ਇਸ ਯੋਜਨਾ ’ਚ ਉਪ ਰਾਜਪਾਲ ਨੇ ਰੁਕਾਵਟ ਪਾਈ
Pakistan Election Results: ਪਾਕਿਸਤਾਨ ਦੀਆਂ ਆਮ ਚੋਣਾਂ ’ਚ ਇਮਰਾਨ ਖਾਨ ਦੀ ਪਾਰਟੀ ਸਮਰਥਿਤ ਆਜ਼ਾਦ ਉਮੀਦਵਾਰ ਅੱਗੇ
ਪੀ.ਟੀ.ਆਈ. ਅਤੇ ਪੀ.ਐਮ.ਐਲ.-ਐਨ. ਨੇ ਆਪੋ-ਅਪਣੀ ਜਿੱਤ ਦੇ ਦਾਅਵੇ ਕੀਤੇ
Madhya Pradesh News: ਕਾਰ 'ਚ ਜ਼ਿੰਦਾ ਸੜਿਆ ਤਿੰਨ ਸਾਲ ਦਾ ਮਾਸੂਮ ਬੱਚਾ, ਖੇਡਦੇ ਸਮੇਂ ਕਾਰ ਨੂੰ ਅਚਾਨਕ ਲੱਗੀ ਅੱਗ
Madhya Pradesh News: ਹਾਦਸੇ ਵਿਚ ਬੱਚਾ ਇਕੱਲਾ ਸੀ ਮੌਜੂਦ