ਰਾਸ਼ਟਰੀ
Gyanvapi mosque: ਗਿਆਨਵਾਪੀ ਮਸਜਿਦ ਮਾਮਲੇ ਵਿਚ ਮੁਸਲਿਮ ਧਿਰ ਨੂੰ ਝਟਕਾ; ਫਿਲਹਾਲ ਪੂਜਾ ਉਤੇ ਨਹੀਂ ਲੱਗੀ ਰੋਕ
ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਸੁਣਵਾਈ 6 ਫਰਵਰੀ ਤਕ ਮੁਲਤਵੀ
Himachal Pradesh Accident: ਹਿਮਾਚਲ ਵਿਚ ਵੋਲਵੋ ਬੱਸ ਅਤੇ ਕੈਂਟਰ ਦੀ ਟੱਕਰ; ਬੱਸ ਡਰਾਈਵਰ ਦੀ ਮੌਤ
ਵੋਲਵੋ ਬੱਸ ਵਿਚ ਕੁੱਲ 51 ਯਾਤਰੀ ਸਵਾਰ ਸਨ, ਇਕ-ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
Delhi Airport News: ਆਈਜੀਆਈ ਹਵਾਈ ਅੱਡੇ 'ਤੇ 82.448 ਕਰੋੜ ਦੀ ਕੋਕੀਨ ਬਰਾਮਦ
Delhi Airport News: ਕਸਟਮ ਵਿਭਾਗ ਨੇ 5.88 ਕਿਲੋਗ੍ਰਾਮ ਵਜ਼ਨ ਦੀ ਕੋਕੀਨ ਸਮੇਤ ਨਾਈਜੀਰੀਅਨ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਸ਼ਿਮਲਾ ਅਤੇ ਸ੍ਰੀਨਗਰ ’ਚ ਲੰਮੀ ਉਡੀਕ ਮਗਰੋਂ ਮੌਸਮ ਦੀ ਪਹਿਲੀ ਬਰਫਬਾਰੀ
ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਸਮੇਤ ਸੇਬ ਬਾਗ ਮਾਲਕਾਂ ਦੇ ਚਿਹਰੇ ਵੀ ਖਿੜੇ
ਦਖਣੀ ਸੂਬਿਆਂ ਨਾਲ ਬੇਇਨਸਾਫੀ ਵੱਖਰੇ ਦੇਸ਼ ਦੀ ਮੰਗ ਨੂੰ ਮਜਬੂਰ ਕਰ ਸਕਦੀ ਹੈ: ਡੀ.ਕੇ. ਸੁਰੇਸ਼
ਸੁਰੇਸ਼ ਨੇ ਸਿਰਫ ਆਮ ਲੋਕਾਂ ਦੀ ਧਾਰਨਾ ਬਾਰੇ ਗੱਲ ਕੀਤੀ : ਸੁਰੇਸ਼ ਦੇ ਭਰਾ ਅਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ
ਮੌਸਮ ਵਿਭਾਗ ਨੇ ਦੇਸ਼ ਦੀਆਂ ਸਾਰੀਆਂ 199 ਜ਼ਿਲ੍ਹਾ ਖੇਤੀ ਮੌਸਮ ਇਕਾਈਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ
ਇਨ੍ਹਾਂ ਯੂਨਿਟਾਂ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਅਤੇ ਆਮਦਨ ਵਧਾਉਣ ’ਚ ਸਹਾਇਤਾ ਕੀਤੀ
ਮਨੀਪੁਰ ਦੇ ਚੰਦੇਲ ’ਚ ਲਾਪਤਾ ਨੌਜੁਆਨ ਦੀ ਸਿਰਕਟੀ ਲਾਸ਼ ਮਿਲੀ
ਪਿਛਲੇ ਸਾਲ ਮਈ ਤੋਂ ਲਾਪਤਾ ਹੋਣ ਮਗਰੋਂ ਮੰਨ ਲਿਆ ਗਿਆ ਸੀ ਮ੍ਰਿਤਕ, ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਸਿਰ ਵੱਢਣ ਦਾ ਵੀਡੀਉ ਜਾਰੀ ਕੀਤਾ ਗਿਆ ਸੀ
Delhi excise scam case: ਬਜਟ ਇਜਲਾਸ ਵਿਚ ਸ਼ਾਮਲ ਹੋਣ ਲਈ ਸੰਜੇ ਸਿੰਘ ਨੇ ਮੰਗੀ ਜ਼ਮਾਨਤ; ED ਨੂੰ ਨੋਟਿਸ ਜਾਰੀ
ਇਸ ਪਟੀਸ਼ਨ ਵਿਚ ਉਨ੍ਹਾਂ ਨੇ ਸੰਸਦ ਦੇ ਚੱਲ ਰਹੇ ਸੈਸ਼ਨ ਵਿਚ ਸ਼ਾਮਲ ਹੋਣ ਲਈ ਈਡੀ ਤੋਂ ਇਜਾਜ਼ਤ ਮੰਗੀ ਸੀ।
Chandigarh Mayor Election: ਚੰਡੀਗੜ੍ਹ ਮੇਅਰ ਚੋਣਾਂ ਦਾ ਮਾਮਲਾ; 'ਆਪ' ਕੌਂਸਲਰ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ
ਪੰਜਾਬ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ’ਤੇ ਰੋਕ ਲਗਾਉਣ ਦੀ ਮੰਗ
CBSE Additional Subjects: ਹੁਣ 10ਵੀਂ ਵਿਚ 5 ਦੀ ਬਜਾਏ ਹੋਵੇਗੀ 10 ਦੀ ਪ੍ਰੀਖਿਆ; 12ਵੀਂ ਵਿਚ 5 ਦੀ ਬਜਾਏ 6 ਵਿਸ਼ੇ
ਇਨ੍ਹਾਂ ਵਿਚ ਜ਼ਰੂਰੀ ਤੌਰ 'ਤੇ ਦੋ ਭਾਰਤੀ ਭਾਸ਼ਾਵਾਂ ਹੋਣਗੀਆਂ, ਇਸ ਤੋਂ ਇਲਾਵਾ 7 ਹੋਰ ਵਿਸ਼ੇ ਹੋਣਗੇ।