ਰਾਸ਼ਟਰੀ
Kingpin of drug racket: ਪੁਰਤਗਾਲ 'ਚ ਹੈ ਨਸ਼ੀਲੇ ਪਦਾਰਥਾਂ ਦੇ ਰੈਕੇਟ ਦਾ ਸਰਗਨਾ; 2020 ਤੋਂ NIA ਨੂੰ ਲੋੜੀਂਦਾ ਹੈ ਮੁਲਜ਼ਮ
ਪੁਰਤਗਾਲ ਤੋਂ ਹਵਾਲਗੀ ਦੀਆਂ ਕੋਸ਼ਿਸ਼ਾਂ ਜਾਰੀ: NIA ਨੇ ਅਦਾਲਤ ਨੂੰ ਦਸਿਆ
Lal Krishna Advani News: ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
Lal Krishna Advani News: PM ਮੋਦੀ ਨੇ ਕੀਤਾ ਐਲਾਨ
Baddi Factory Fire News: ਬੱਦੀ ਕਾਸਮੈਟਿਕ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਅਜੇ ਵੀ ਲਾਪਤਾ; ਰਾਤ ਭਰ ਜਾਰੀ ਰਹੇ ਬਚਾਅ ਕਾਰਨ
19 ਘੰਟੇ ਬਾਅਦ ਵੀ ਅੱਗ 'ਤੇ ਨਹੀਂ ਪਾਇਆ ਗਿਆ ਕਾਬੂ, ਇਕ ਦੀ ਮੌਤ
Rajya Sabha: ਰਾਜ ਸਭਾ ’ਚ ਉਠਿਆ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦਾ ਮੁੱਦਾ, ਜਾਗਰੂਕਤਾ ਮੁਹਿੰਮ ਚਲਾਉਣ ਦੀ ਮੰਗ
ਕਾਂਗਰਸ ਦੇ ਰਾਜੀਵ ਸ਼ੁਕਲਾ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਕਿਹਾ ਕਿ ਇਹ ਇੱਕ ਗੰਭੀਰ ਸਮੱਸਿਆ ਹੈ
Arvind Kejriwal: ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਮਾਮਲਾ: ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ
ਦਸਿਆ ਜਾ ਰਿਹਾ ਹੈ ਕਿ ਆਤਿਸ਼ੀ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਆਪੋ-ਆਪਣੇ ਘਰਾਂ 'ਤੇ ਮੌਜੂਦ ਨਾ ਹੋਣ ਕਾਰਨ ਦੋਵਾਂ ਨੂੰ ਨੋਟਿਸ ਨਹੀਂ ਦਿਤਾ ਜਾ ਸਕਿਆ।
RRB Recruitment 2024: ਰੇਲਵੇ ਵਿਚ ਨੌਕਰੀ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ; 9000 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ
ਵਿਸਤ੍ਰਿਤ ਨੋਟਿਸ ਕੁੱਝ ਸਮੇਂ ਵਿਚ ਜਾਰੀ ਕੀਤਾ ਜਾਵੇਗਾ।
Hemant Soren: ਪੀਐਮਐਲਏ ਅਦਾਲਤ ਨੇ ਹੇਮੰਤ ਸੋਰੇਨ ਨੂੰ ਪੰਜ ਦਿਨਾਂ ਲਈ ਈ.ਡੀ. ਦੀ ਹਿਰਾਸਤ ’ਚ ਭੇਜਿਆ
ਸੋਰੇਨ ਨੂੰ ਪਲਾਟ ’ਤੇ ‘ਗ਼ੈਰ-ਕਾਨੂੰਨੀ’ ਕਬਜ਼ੇ’ ਅਤੇ ‘ਭੂ ਮਾਫ਼ੀਆ’ ਨਾਲ ਕਥਿਤ ਸਬੰਧਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ
Factory Fire News: ਫੈਕਟਰੀ 'ਚ ਅੱਗ ਲੱਗਣ ਕਾਰਨ ਇਕ ਮਹਿਲਾ ਮਜ਼ਦੂਰ ਦੀ ਮੌਤ; ਕਈ ਮਜ਼ਦੂਰ ਅੰਦਰ ਫਸੇ
NDRF ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ
Vikramjit Singh Sahney: ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਗਲਾਦੇਸ਼ ਵਲੋਂ ਕਿੰਨੂ ਦੀ ਦਰਾਮਦ 'ਤੇ ਲਗਾਈ ਗਈ ਭਾਰੀ ਕਸਟਮ ਡਿਊਟੀ ਦਾ ਮੁੱਦਾ
ਸਾਹਨੀ ਨੇ ਕਿਹਾ ਕਿ ਕਸਟਮ ਡਿਊਟੀ ਵਿਚ ਭਾਰੀ ਵਾਧੇ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਰਾਮਦ ਵਿਚ ਭਾਰੀ ਕਮੀ ਆਈ ਹੈ
Kota Student suicide: ਕੋਟਾ ਵਿਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ; ਪੀਜੀ ਵਿਚ ਪੱਖੇ ਨਾਲ ਲਟਕਦੀ ਮਿਲੀ ਲਾਸ਼
ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।